ਮਲੋਟ:- ਐੱਸ.ਡੀ.ਐਮ ਮਲੋਟ ਸ਼੍ਰੀ ਪ੍ਰਮੋਦ ਸਿੰਗਲਾ ਨੇ ਅੱਜ 2022 ਦੀਆਂ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਸੰਬੰਧੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ
ਅਤੇ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਤਾਂ ਜੋ ਚੋਣਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਵਿਜੈ ਬਹਿਲ ਵੀ ਹਾਜ਼ਿਰ ਸਨ।
Aug 30, 2024
ਮਲੋਟ ਵਿੱਚ ਚਲਦੀ ਟਰੇਨ ਵਿੱਚ ਚੜਦਾ ਸੀ ਨੌਜਵਾਨ, ਵੱਡੀ ਗਈ ਲੱਤ- ਦੇਖੋ ਵੀਡੀਓ
ਮਲੋਟ ਵਿੱਚ ਵੱਡਾ ਹਾਦਸਾ, ਝੂਲੇ 'ਚ ਫਸੇ ਕੁੜੀ ਦੇ ਵਾਲ, ਵਾਲ ਤੇ ਚਮੜੀ ਹੋਈ ਵੱਖ- ਦੇਖੋ ਪੂਰਾ ਮਾਮਲਾ
ਮਲੋਟ ਦੇ ਵਿਧਾਇਕ ਡਾ. ਬਲਜੀਤ ਕੌਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚ ਗਏ ਲੋਕਾਂ ਦੇ ਘਰ