ਇੱਕ ਵਾਰ ਫਿਰ ਵਾਰ ਬੋਲਿਆ ਰੋਹਿਤ ਦਾ ਬੱਲਾ, ਇੰਗਲੈਂਡ ਖਿਲਾਫ ਸੀਰੀਜ਼ 2-0 ਨਾਲ ਕੀਤੀ ਇੰਡੀਆ ਦੇ ਨਾਮ

ਬੀਤੇ ਦਿਨ ਭਾਰਤ ਦੇ ਉੜੀਸਾ ਵਿੱਚ ਖੇਡੇ ਗਏ ਇੰਗਲੈਂਡ ਖਿਲਾਫ ਦੂਸਰੇ ਵਨ-ਡੇ ਇੰਟਰਨੈਸ਼ਨਲ ਵਿੱਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 90 ਗੇਂਦਾਂ ਵਿੱਚ 119 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੀ ਬਦੌਲਤ ਟੀਮ ਇੰਡੀਆ ਨੇ ਦੂਸਰੇ ਵਨ-ਡੇ ਇੰਟਰਨੈਸ਼ਨਲ ਵਿੱਚ 3 ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਮ ਕਰ ਲਈ ਹੈ।

ਪੰਜਾਬ : ਬੀਤੇ ਦਿਨ ਭਾਰਤ ਦੇ ਉੜੀਸਾ ਵਿੱਚ ਖੇਡੇ ਗਏ ਇੰਗਲੈਂਡ ਖਿਲਾਫ ਦੂਸਰੇ ਵਨ-ਡੇ ਇੰਟਰਨੈਸ਼ਨਲ ਵਿੱਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 90 ਗੇਂਦਾਂ ਵਿੱਚ 119 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੀ ਬਦੌਲਤ ਟੀਮ ਇੰਡੀਆ ਨੇ ਦੂਸਰੇ ਵਨ-ਡੇ ਇੰਟਰਨੈਸ਼ਨਲ ਵਿੱਚ 3 ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਮ ਕਰ ਲਈ ਹੈ।

ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਇੰਡੀਆ ਨੂੰ 305 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਇੰਡੀਆ ਨੇ 04 ਵਿਕਟਾਂ ਨਾਲ ਬੜੀ ਅਸਾਨੀ ਨਾਲ ਹਾਸਿਲ ਕਰ ਆਪਣੀ ਜਿੱਤ ਦਰਜ ਕੀਤੀ।

Author : Malout Live