ਮਲੋਟ ਤੋਂ ਉੱਭਰਦੇ ਗਾਇਕ ਇਕਬਾਲ ਖੇੜਾ ਅਤੇ ਬੀਬਾ ਗੁਰਲੇਜ਼ ਅਖਤਰ ਦਾ ਨਵਾਂ ਗੀਤ ਹੋਣ ਜਾ ਰਿਹਾ ਰਿਲੀਜ਼
The new song of emerging singer Iqbal Khera and Biba Gurlez Akhtar from Malot is going to be released.
ਮਲੋਟ ਤੋਂ ਉੱਭਰਦੇ ਗਾਇਕ ਇਕਬਾਲ ਖੇੜਾ ਓਹਨਾਂ ਦੇ ਨਾਲ ਬੀਬਾ ਗੁਰਲੇਜ਼ ਅਖਤਰ ਦਾ ਨਵਾਂ ਗੀਤ “LATE NACHNA” ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ 18 ਫ਼ਰਵਰੀ ਨੂੰ ਰਿਲੀਜ਼ ਹੋਵੇਗਾ।
ਇਹ ਗੀਤ YOU TUBE ਦੇ ਚੈੱਨਲ Music Bank ‘ਤੇ ਰਿਲੀਜ਼ ਹੋਵੇਗਾ।