ਪੰਜਾਬੀ ਗਾਇਕ ਹਰਜਿੰਦਰ ਭੁੱਲਰ ਅਤੇ ਲਵਜੋਤ ਕੌਰ ਦਾ ਕੰਬਾਈਨ ਗੀਤ ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਗਾਇਕ ਤੇ ਗੀਤਕਾਰ ਹਰਜਿੰਦਰ ਭੁੱਲਰ ਅਤੇ ਲਵਜੋਤ ਕੌਰ ਦਾ ਕੰਬਾਈਨ ਗੀਤ ਲੋਕਾਂ ਦੀ ਕਚਹਿਰੀ ਵਿੱਚ ਦਿਲਬਰ ਟਿਊਨਸ ਚੈਨਲ ’ਤੇ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਅਤੇ ਗੀਤ ਦੇਣ ਦਾ ਕੰਮ ਗਾਇਕ ਤੇ ਗੀਤਕਾਰ ਹਰਜਿੰਦਰ ਭੁੱਲਰ ਤੇ ਮਿਸ. ਮਹਿਕਪ੍ਰੀਤ ਨੇ ਕੀਤਾ ਹੈ, ਜਦਕਿ ਮਿਊਜ਼ਿਕ ਡਾਇਰੈਕਟਰ ਸੁਨੀਲ ਜਾਗੜ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬੀ ਸੰਗੀਤ ਜਗਤ ਦੇ ਗਾਇਕ ਤੇ ਗੀਤਕਾਰ ਹਰਜਿੰਦਰ ਭੁੱਲਰ ਅਤੇ ਲਵਜੋਤ ਕੌਰ ਦਾ ਕੰਬਾਈਨ ਗੀਤ ਲੋਕਾਂ ਦੀ ਕਚਹਿਰੀ ਵਿੱਚ ਦਿਲਬਰ ਟਿਊਨਸ ਚੈਨਲ ’ਤੇ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਅਤੇ ਗੀਤ ਦੇਣ ਦਾ ਕੰਮ ਗਾਇਕ ਤੇ ਗੀਤਕਾਰ ਹਰਜਿੰਦਰ ਭੁੱਲਰ ਤੇ ਮਿਸ. ਮਹਿਕਪ੍ਰੀਤ ਨੇ ਕੀਤਾ ਹੈ, ਜਦਕਿ ਮਿਊਜ਼ਿਕ ਡਾਇਰੈਕਟਰ ਸੁਨੀਲ ਜਾਗੜ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਰਾਜਿੰਦਰ ਪ੍ਰਿੰਸ ਹਨ।

ਇਸ ਗੀਤ ਦੀ ਅਦਾਕਾਰੀ ਹਰਜਿੰਦਰ ਭੁੱਲਰ ਅਤੇ ਲਵਜੋਤ ਕੌਰ ਨੇ ਕੀਤੀ। ਇਸ ਦੇ ਨਾਲ ਹੀ ਸਮੁੱਚੀ ਟੀਮ, ਜਿਸ ਵਿੱਚ ਮੇਕਅੱਪ ਹਰਪ੍ਰੀਤ ਅਤੇ ਮਨਪ੍ਰੀਤ ਸੰਧੂ, ਵਿਸ਼ੇਸ਼ ਸਹਿਯੋਗੀ ਜੋਰਾਵਰ ਸਿੰਘ, ਮੰਗਾ ਸੈਲੂਨ ਬ੍ਰਦਰ ਬਾਰ, ਅਮਨ, ਕੁਲਵੀਰ ਫੁੱਲੂਖੇੜਾ, ਮਸ਼ਿੰਦਰ ਸਵਾਗ, ਇੰਦਰਵੀਰ ਸਵਾਗ, ਲਖਵੀਰ ਬਰਾੜ, ਗੁਰਸੇਵਕ ਬਰਾੜ, ਮਨਜੋਤ ਬਰਾੜ, ਸੋਨੂੰ, ਪ੍ਰਵੀਨ ਸਿੰਘ, ਸਹਿਬਜੋਤ ਖੇਮਾ ਖੇੜਾ, ਸਨੀ, ਅਮਨ ਬਰਾੜ, ਗੁਰਪ੍ਰੀਤ ਸੰਧੂ ਭਾਗਸਰੀਆ ਅਤੇ ਵੱਖ ਵੱਖ ਅਦਾਕਾਰਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

Author : Malout Live