ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਨੇ T-20 ‘ਚ ਸੱਭ ਤੋਂ ਵੱਧ ਵਿਕਟਾਂ ਆਪਣੇ ਨਾਮ ਕਰ ਰਚਿਆ ਇਤਿਹਾਸ
ਭਾਰਤੀ ਖੇਡ ਜਗਤ ਕ੍ਰਿਕੇਟ ਦੇ ਮਸ਼ਹੂਰ ਸਿਤਾਰੇ ਅਤੇ ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ T-20 ਅੰਤਰਰਾਸ਼ਟਰੀ ਕ੍ਰਿਕੇਟ ਵਿੱਚੋਂ ਸੱਭ ਤੋਂ ਵੱਧ ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਪੰਜਾਬ : ਭਾਰਤੀ ਖੇਡ ਜਗਤ ਕ੍ਰਿਕੇਟ ਦੇ ਮਸ਼ਹੂਰ ਸਿਤਾਰੇ ਅਤੇ ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ T-20 ਅੰਤਰਰਾਸ਼ਟਰੀ ਕ੍ਰਿਕੇਟ ਵਿੱਚੋਂ ਸੱਭ ਤੋਂ ਵੱਧ ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਇਸ ਤੋਂ ਪਹਿਲਾਂ ਯੁਜਵਿੰਦਰ ਚਹਿਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 80 ਮੈਚਾਂ ਵਿੱਚ 96 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਹੁਣ ਅਰਸ਼ਦੀਪ ਸਿੰਘ ਦੁਆਰਾ ਸਿਰਫ 61 ਮੈਚਾਂ ਵਿੱਚ 97 ਵਿਕਟਾਂ ਆਪਣੇ ਨਾਮ ਕਰ ਇਹ ਖਿਤਾਬ ਆਪਣੇ ਨਾਮ ਕੀਤਾ ਹੈ।
Author : Malout Live