ਨਵੀ ਫਿਟਨੈਂਸ ਕਲੱਬ ਮਲੋਟ ਦੇ ਸੰਚਾਲਕ ਨੇ ਫਿਰ ਚਮਕਾਇਆ ਮਲੋਟ ਦਾ ਨਾਮ
ਨਵੀ ਫਿਟਨੈੱਸ ਕਲੱਬ ਮਲੋਟ ਦੇ ਸੰਚਾਲਕ ਸ਼੍ਰੀ ਨਵਦੀਪ ਕੁਮਾਰ ਨਵੀ ਨੇ ਇਕ ਵਾਰ ਫਿਰ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ, 1 ਮਾਰਚ 2026 ਨੂੰ ਸੰਗਰੂਰ ਵਿੱਚ ਹੋਏ ਦੂਸਰੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਸੰਗਰੂਰ 2nd prize ਅਤੇ ਮਿਸਟਰ ਪੰਜਾਬ 2nd prize ਹਾਸਿਲ ਕੀਤਾ।
ਮਲੋਟ (ਪੰਜਾਬ) : ਨਵੀ ਫਿਟਨੈੱਸ ਕਲੱਬ ਮਲੋਟ ਦੇ ਸੰਚਾਲਕ ਸ਼੍ਰੀ ਨਵਦੀਪ ਕੁਮਾਰ ਨਵੀ ਨੇ ਇਕ ਵਾਰ ਫਿਰ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ, 1 ਮਾਰਚ 2026 ਨੂੰ ਸੰਗਰੂਰ ਵਿੱਚ ਹੋਏ ਦੂਸਰੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਸੰਗਰੂਰ 2nd prize ਅਤੇ ਮਿਸਟਰ ਪੰਜਾਬ 2nd prize ਹਾਸਿਲ ਕੀਤਾ।
ਇਸ ਦੌਰਾਨ ਨਵਦੀਪ ਕੁਮਾਰ ਨਵੀ ਅਤੇ ਉਹਨਾਂ ਦੇ ਉਸਤਾਦ ਸਾਹਿਬ ਸਿੰਘ ਪੰਜਾਬ ਪੁਲਿਸ, ਵੱਡੇ ਭਰਾ ਰਾਕੇਸ਼ ਕੁਮਾਰ ਪੰਜਾਬ ਪੁਲਿਸ ਅਤੇ ਰਿੰਕੂ ਕੁਮਾਰ ਨੇ ਲੋਕਾਂ ਨੂੰ ਆਪਣੀ ਫਿਟਨੈੱਸ ਵੱਲ ਧਿਆਨ ਦੇਣ ਦਾ ਸੁਨੇਹਾ ਦਿੱਤਾ।
Author : Malout Live



