ਵਿਮੁਕਤ ਜਾਤੀਆਂ ਦੇ ਵਫਦ ਨੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨਾਲ ਕੀਤੀ ਮੀਟਿੰਗ
ਅੱਜ ਵਿਮੁਕਤ ਜਾਤੀਆਂ ਦੇ ਵਫਦ ਦੁਆਰਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਮੁਕਤ ਜਾਤੀਆਂ ਦੇ 2% ਕੋਟੇ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੱਜ ਵਿਮੁਕਤ ਜਾਤੀਆਂ ਦੇ ਵਫਦ ਦੁਆਰਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਮੁਕਤ ਜਾਤੀਆਂ ਦੇ 2% ਕੋਟੇ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਇਸ ਮੌਕੇ ਵਿਮੁਕਤ ਜਾਤੀਆਂ ਦੇ ਵਫਦ ਵਿੱਚ ਬੋਹੜ ਸਿੰਘ ਰੁਪਾਣਾ, ਜਸਵਿੰਦਰ ਸਿੰਘ ਵਰਤੀਆ ਮਲੋਟ, ਮਨਪ੍ਰੀਤ ਸਿੰਘ ਮਲੋਟ ਆਦਿ ਸ਼ਾਮਿਲ ਸਨ।
Authou : Malout Live