ਆਈ.ਡੀ.ਬੀ.ਆਈ ਬੈਂਕ ਮਲੋਟ ਬਰਾਂਚ ਨੇ ਮਹਿੰਦਰਾ ਦੇ ਸਹਿਯੋਗ ਨਾਲ ਮਹਿੰਦਰਾ ਕਾਰਾਂ ਦੀ ਲਗਾਈ ਪ੍ਰਦਰਸ਼ਨੀ
ਆਈ.ਡੀ.ਬੀ.ਆਈ ਬੈਂਕ ਮਲੋਟ ਬਰਾਂਚ ਨੇ AVC Motors ਮਲੋਟ ਮਹਿੰਦਰਾ, ਮਹਿੰਦਰਾ ਦੇ ਸਹਿਯੋਗ ਨਾਲ ਬੈਂਕ ਬਰਾਂਚ ਮਲੋਟ ਦੇ ਸਾਹਮਣੇ ਮਹਿੰਦਰਾ & ਮਹਿੰਦਰਾ ਕਾਰਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਈ.ਡੀ.ਬੀ.ਆਈ ਬੈਂਕ ਮਲੋਟ ਬਰਾਂਚ ਨੇ AVC Motors ਮਲੋਟ ਮਹਿੰਦਰਾ, ਮਹਿੰਦਰਾ ਦੇ ਸਹਿਯੋਗ ਨਾਲ ਬੈਂਕ ਬਰਾਂਚ ਮਲੋਟ ਦੇ ਸਾਹਮਣੇ ਮਹਿੰਦਰਾ & ਮਹਿੰਦਰਾ ਕਾਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਕੰਪਨੀ ਦੀਆਂ ਵੱਖ-ਵੱਖ ਕਾਰਾਂ ਸ਼ਾਮਿਲ ਸਨ। AVC Motors ਸਟਾਫ਼ ਵੱਲੋਂ ਵੱਖ-ਵੱਖ ਕਾਰਾਂ ਦੇ ਮਾਡਲ ਅਤੇ ਉਨ੍ਹਾਂ ਦੇ ਰੇਟਾਂ ਬਾਰੇ ਜਾਣਕਾਰੀ ਦਿੱਤੀ ਗਈ।
ਬੈਂਕ ਸਟਾਫ਼ ਕਾਰ ਲੋਨ ਅਤੇ ਬੈਂਕ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼੍ਰੀ ਸਤਵਿੰਦਰ ਸਿੰਘ ਕੰਗ (BDPO Malout) ਅਤੇ ਸਮੂਹ ਦਫ਼ਤਰ ਸਟਾਫ਼ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਆਸ਼ੀਸ਼ ਬਾਂਸਲ(ਬਰਾਂਚ ਮੈਨੇਜਰ IDBI Bank Malout) ਅਤੇ ਸਮੂਹ ਬੈਂਕ ਸਟਾਫ਼ ਵੱਲੋਂ ਮਾਨਯੋਗ BDPO ਮਲੋਟ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ।
Author : Malout Live