ਪ੍ਰੇਮ ਲਾਟਰੀ ਏਜੰਸੀ ਜੀ.ਟੀ ਰੋਡ ਮਲੋਟ ਤੋਂ ਏਕਤਾ ਨਗਰ ਮਲੋਟ ਦੇ ਵਸਨੀਕ ਭੀਮ ਸੈਨ ਨੂੰ ਨਿਕਲਿਆ 50 ਹਜ਼ਾਰ ਦਾ ਇਨਾਮ
ਪ੍ਰੇਮ ਲਾਟਰੀ ਏਜੰਸੀ ਜੀ.ਟੀ ਰੋਡ ਮਲੋਟ (ਈਨਾਖੇੜਾ ਸਪੈਸ਼ਲ ਬਰਫੀ ਹਾਊਸ ਦੇ ਨਾਲ) ਤੇ ਲਗਾਤਾਰ ਇਨਾਮ ਨਿਕਲਣ ਦਾ ਸਿਲਸਲਾ ਜਾਰੀ ਹੈ। ਨਾਗਾਲੈਂਡ ਸਟੇਟ ਦੀ ਰਾਤ 8 ਵਜੇ ਦੀ 7 ਰੁਪਏ ਦੀ ਲਾਟਰੀ ਵਿੱਚੋਂ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ।
ਮਲੋਟ : ਪ੍ਰੇਮ ਲਾਟਰੀ ਏਜੰਸੀ ਜੀ.ਟੀ ਰੋਡ ਮਲੋਟ (ਈਨਾਖੇੜਾ ਸਪੈਸ਼ਲ ਬਰਫੀ ਹਾਊਸ ਦੇ ਨਾਲ) ਤੇ ਲਗਾਤਾਰ ਇਨਾਮ ਨਿਕਲਣ ਦਾ ਸਿਲਸਲਾ ਜਾਰੀ ਹੈ। ਨਾਗਾਲੈਂਡ ਸਟੇਟ ਦੀ ਰਾਤ 8 ਵਜੇ ਦੀ 7 ਰੁਪਏ ਦੀ ਲਾਟਰੀ ਵਿੱਚੋਂ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ। ਜਾਣਕਾਰੀ ਦਿੰਦਿਆਂ ਪ੍ਰੇਮ ਲਾਟਰੀ ਏਜੰਸੀ ਦੇ ਸੰਚਾਲਕ ਨੇ ਦੱਸਿਆ ਕਿ ਟਿਕਟ ਨੰਬਰ 74824 ਸੱਚਾ ਸੌਦਾ ਰੋਡ ਮਲੋਟ ਸਥਿਤ ਏ-ਵਨ ਮੋਟਰਜ਼ ਤੇ ਖੈਰਾਤ ਦਾ ਕੰਮ ਕਰਦੇ, ਏਕਤਾ ਨਗਰ ਦੇ ਵਸਨੀਕ ਭੀਮ ਸੈਨ ਨੂੰ 50 ਹਜ਼ਾਰ ਰੁਪਏ ਦਾ ਨਿਕਲਿਆ।
ਇਸ ਇਨਾਮੀ ਰਾਸ਼ੀ ਦਾ ਭੁਗਤਾਨ ਭੀਮ ਸੈਨ ਨੂੰ ਬਿਨ੍ਹਾ ਕਿਸੇ ਕਟੋਤੀ ਦੇ ਕੀਤਾ ਗਿਆ। ਤੁਸੀਂ ਵੀ ਆਪਣੀ ਕਿਸਮਤ ਅਜਮਾਓ, ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ। ਟਿਕਟ ਖਰੀਦਣ ਲਈ ਮੋਬਾਇਲ ਨੰਬਰ 8146118880 ਤੇ ਸੰਪਰਕ ਕਰੋ।
Author : Malout Live



