ਰਜਿੰਦਰ ਮਦਾਨ ਨੇ ਮਲੋਟ ਦੀ ਬਾਰ ਕੌਂਸਲ ਵਿੱਚ ਵਕੀਲ ਵਜੋਂ ਲਈ ਮੈਂਬਰਸ਼ਿਪ

ਅੱਜ ਮਲੋਟ ਦੇ ਰਜਿੰਦਰ ਮਦਾਨ ਨੇ ਮਲੋਟ ਦੀ ਬਾਰ ਕੌਂਸਲ ਵਿੱਚ ਬਤੌਰ ਵਕੀਲ ਵਜੋਂ ਮੈਂਬਰਸ਼ਿਪ ਲਈ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੱਜ ਮਲੋਟ ਦੇ ਰਜਿੰਦਰ ਮਦਾਨ ਨੇ ਮਲੋਟ ਦੀ ਬਾਰ ਕੌਂਸਲ ਵਿੱਚ ਬਤੌਰ ਵਕੀਲ ਵਜੋਂ ਮੈਂਬਰਸ਼ਿਪ ਲਈ ਹੈ।

ਅੱਜ ਉਨ੍ਹਾਂ ਨੂੰ ਬਾਰ ਕੌਂਸਲ ਦੇ ਸਕੱਤਰ ਐਡਵੋਕੇਟ ਵਿਕਾਸ ਸੱਚਦੇਵਾ ਵੱਲੋਂ ਸਥਾਨਕ ਬਾਰ ਕੌਂਸਲ ਵਿੱਚ ਮੈਂਬਰਸ਼ਿਪ ਦਿੱਤੀ ਗਈ। ਇਸ ਮੌਕੇ ਸੀਨੀਅਰ ਐਡਵੋਕੇਟ ਅਸ਼ੋਕ ਕਾਠਪਾਲ, ਐਡਵੋਕੇਟ ਬਲਵੰਤ ਮੋਰੀਆ, ਐਡਵੋਕੇਟ ਨਰੇਸ਼, ਹੈਪੀ ਆਦਿ ਮੌਜੂਦ ਸਨ।

Author : Malout Live