ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੇ ਸਾਹਮਣੇ ਦਿਨ ਦਿਹਾੜੇ ਚੋਰ ਪਰਸ ਖੋਹ ਕੇ ਹੋਇਆ ਰਫੂਚੱਕਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੇ ਸਾਹਮਣੇ, ਜੱਗਾ ਬੁੱਕ ਸੈਂਟਰ ਦੇ ਨੇੜੇ, ਇੱਕ ਅਣਪਛਾਤੇ ਚੋਰ ਇੱਕ ਮੈਡਮ (ਕੋਮਲ ਰਾਣੀ W/O ਅਮਰਦੀਪ ਕੁਮਾਰ) ਦਾ ਹਰੇ ਰੰਗ ਦਾ ਪਰਸ, ਜਿਸ ਵਿੱਚ ਮੋਬਾਇਲ ਫੋਨ, ਕੁਝ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਸਨ ਅਤੇ ਕੁਝ ਚਾਬੀਆਂ ਵੀ ਸਨ, ਖੋਹ ਕੇ ਲੈ ਗਿਆ।

ਮਲੋਟ : ਬੀਤੇ ਦਿਨ ਕਰੀਬ ਸਵੇਰੇ 11:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਦੇ ਸਾਹਮਣੇ, ਜੱਗਾ ਬੁੱਕ ਸੈਂਟਰ ਦੇ ਨੇੜੇ, ਇੱਕ ਅਣਪਛਾਤੇ ਚੋਰ ਇੱਕ ਮੈਡਮ (ਕੋਮਲ ਰਾਣੀ W/O ਅਮਰਦੀਪ ਕੁਮਾਰ) ਦਾ ਹਰੇ ਰੰਗ ਦਾ ਪਰਸ, ਜਿਸ ਵਿੱਚ ਮੋਬਾਇਲ ਫੋਨ, ਕੁਝ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਸਨ ਅਤੇ ਕੁਝ ਚਾਬੀਆਂ ਵੀ ਸਨ, ਖੋਹ ਕੇ ਲੈ ਗਿਆ।

ਜੇ ਕਿਸੇ ਨੂੰ ਪਰਸ, ਜਰੂਰੀ ਕਾਗਜ਼ਾਤ ਮਿਲਣ ਤਾਂ ਉਹ ਕਿਰਪਾ ਕਰਕੇ ਇਸ ਨੰਬਰ 95011-08026 ਨੰਬਰ ਤੇ ਸੰਪਰਕ ਕਰੇ।

Author : Malout Live