ਜਿਲ੍ਹਾ ਵਪਾਰ ਮੰਡਲ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸ਼੍ਰੀ ਅਮਿਤ ਕਪੂਰ ਦਾ ਕੀਤਾ ਸਵਾਗਤ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਮਿਤ ਕਪੂਰ, ਜਨਰਲ ਸੈਕਟਰੀ ਸ਼੍ਰੀ ਕਰੀਸ਼ਨ ਕੁਮਾਰ ਮਾਲਪਾਨੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਮੇਸ਼ ਗਰਗ, ਆਈ.ਟੀ ਸੈਲ ਦੇਵ ਅਸ਼ੀਸ਼ ਕਪੂਰ ਦੇ ਮਲੋਟ ਆਉਣ ਤੇ ਜਿਲ੍ਹਾ ਵਪਾਰ ਮੰਡਲ ਦੀ ਟੀਮ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਮਿਤ ਕਪੂਰ, ਜਨਰਲ ਸੈਕਟਰੀ ਸ਼੍ਰੀ ਕਰੀਸ਼ਨ ਕੁਮਾਰ ਮਾਲਪਾਨੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਮੇਸ਼ ਗਰਗ, ਆਈ.ਟੀ ਸੈਲ ਦੇਵ ਅਸ਼ੀਸ਼ ਕਪੂਰ ਦੇ ਮਲੋਟ ਆਉਣ ਤੇ,
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਸਟੇਟ ਵਾਈਸ ਪ੍ਰਧਾਨ ਸੁਨੀਲ ਚਲਾਨਾ, ਸਟੇਟ ਸੰਗਠਨ ਸਕੱਤਰ ਅਵਤਾਰ ਸਿੰਘ ਸੋਨੀ, ਸਟੇਟ ਐਗਜੈਕਟਿਵ ਮੈਂਬਰ ਰਾਜਿੰਦਰ ਪਪਨੇਜਾ, ਵਿਜੈ ਬਜਾਜ, ਸੰਜੀਵ ਅਛੜੇਜਾ, ਰਮਨ ਸਪਰਾ, ਵਰੁਨ ਗੂੰਬਰ, ਅਨਮੋਲ ਧੀਂਗੜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਜਿਲ੍ਹਾ ਵਪਾਰ ਮੰਡਲ ਦੀ ਟੀਮ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Author : Malout Live