ਸਾਈਕਲਿਸਟ ਗੁਰਪ੍ਰੀਤ ਸਿੰਘ ਨੇ 1200 ਕਿਲੋਮੀਟਰ ਰਾਈਡ ਲਗਾਈ

ਗੁਰਪ੍ਰੀਤ ਸਿੰਘ ਲੰਬੀ ਨੇ ਅਡੈਕਸ ਇੰਡੀਆ ਰੈਡੋਨੀਅਸ (ਏਅਰ) ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਰਾਈਡ ਲਗਾ ਕੇ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਕਲਗੀਧਰ ਕਲੱਬ ਅਤੇ ਕਲਗੀਧਰ ਇਨਕਲੇਵ ਵੱਲੋਂ ਗੁਰਪ੍ਰੀਤ ਸਿੰਘ ਲੰਬੀ ਨੂੰ ਸਨਮਾਨਿਤ ਕੀਤਾ ਗਿਆ।

ਮਲੋਟ : ਗੁਰਪ੍ਰੀਤ ਸਿੰਘ ਲੰਬੀ ਨੇ ਅਡੈਕਸ ਇੰਡੀਆ ਰੈਡੋਨੀਅਸ (ਏਅਰ) ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਰਾਈਡ ਲਗਾ ਕੇ ਮਲੋਟ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਕਲਗੀਧਰ ਕਲੱਬ ਅਤੇ ਕਲਗੀਧਰ ਇਨਕਲੇਵ ਵੱਲੋਂ ਗੁਰਪ੍ਰੀਤ ਸਿੰਘ ਲੰਬੀ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਜਸਪਾਲ ਸਿੰਘ ਡੀ.ਐੱਸ.ਪੀ ਰੀਡਰ ਮਲੋਟ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਕਲੱਬ ਮੈਂਬਰ ਪਵਨਦੀਪ ਫੌਜੀ, ਕੁਲਦੀਪ ਸਿੰਘ ਮਾਸਟਰ, ਅਮਰਦੀਪ ਸਿੰਘ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਦੀਪਾ, ਜਤਿੰਦਰ ਸਿੰਘ ਜੀ.ਆਰ.ਪੀ, ਕਰਨਵੀਰ ਸਿੰਘ, ਪੱਪੂ ਮਾਨ, ਬੰਟੀ ਪੀ.ਪੀ, ਗੁਰਪ੍ਰੀਤ ਸਿੰਘ ਕਾਕਾ, ਅਮਨ ਸਰਪੰਚ ਆਦਿ ਹਾਜ਼ਿਰ ਸਨ।

Author : Malout Live