ਮਲੋਟ ਦੇ ਪਿੰਡ ਔਲਖ ‘ਚ Ambuja Foundation ਅਤੇ HDFC ਬੈਂਕ ਦੇ ਸਾਂਝੇ ਉਪਰਾਲੇ ਨਾਲ Handover Ceremony ਦਾ ਹੋਇਆ ਆਯੋਜਨ
ਮਲੋਟ ਦੇ ਪਿੰਡ ਔਲਖ ਵਿੱਚ Ambuja Foundation ਅਤੇ HDFC ਦੇ ਸਾਂਝੇ ਉਪਰਾਲੇ ਨਾਲ Handover Ceremony ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਵੱਖ-ਵੱਖ ਕਿੱਤਿਆਂ ਵਿੱਚ ਟ੍ਰੇਨਿੰਗ ਬਾਰੇ ਜਾਣੂੰ ਕਰਵਾਇਆ ਗਿਆ।
ਮਲੋਟ ਸ਼੍ਰੀ( ਮੁਕਤਸਰ ਸਾਹਿਬ) : ਮਲੋਟ ਦੇ ਪਿੰਡ ਔਲਖ ਵਿੱਚ Ambuja Foundation ਅਤੇ HDFC ਦੇ ਸਾਂਝੇ ਉਪਰਾਲੇ ਨਾਲ Handover Ceremony ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਵੱਖ-ਵੱਖ ਕਿੱਤਿਆਂ ਵਿੱਚ ਟ੍ਰੇਨਿੰਗ ਬਾਰੇ ਜਾਣੂੰ ਕਰਵਾਇਆ ਗਿਆ।
ਔਰਤਾਂ ਨੂੰ ਇਨਕਮ ਸਰੋਤ ਬਾਰੇ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ ਬੋਦੀਵਾਲਾ, ਪੰਨੀ ਵਾਲਾ, ਰਾਣੀ ਵਾਲਾ, ਰੱਤਾ ਟਿੱਬਾ, ਝੋਰੜ, ਈਨਾ ਖੇੜਾ ਆਦਿ ਵਰਗੇ 30 ਪਿੰਡਾਂ ਵਿੱਚ ਹੈਡਓਵਰ ਕਰ ਰਹੇ ਹਨ। ਇਸ ਤਰ੍ਹਾਂ ਦਾ ਪ੍ਰੋਗਰਾਮ ਗਿੱਦੜਬਾਹਾ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤਰਾਂ ਦੇ ਪ੍ਰੋਗਰਾਮ ਕਰਨ ਨਾਲ ਔਰਤਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।
Author : Malout Live