ਮਲੋਟ ਵਿੱਚ ਮਸ਼ੂਹਰ Viraan ਵੱਲੋਂ 5 ਜਨਵਰੀ ਨੂੰ ਲਗਾਈ ਜਾਵੇਗੀ Fashion & Life Style Exhibition
Vriaan ਵੱਲੋਂ 5 ਜਨਵਰੀ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਰਾਤ 7:00 ਵਜੇ ਤੱਕ ਲਵਲੀ ਪੈਲੇਸ ਦਾਨੇਵਾਲਾ ਚੌਂਕ ਮਲੋਟ ਵਿਖੇ Fashion & Life Style Exhibition ਲਗਾਈ ਜਾ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : Vriaan ਵੱਲੋਂ 5 ਜਨਵਰੀ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਰਾਤ 7:00 ਵਜੇ ਤੱਕ ਲਵਲੀ ਪੈਲੇਸ ਦਾਨੇਵਾਲਾ ਚੌਂਕ ਮਲੋਟ ਵਿਖੇ Fashion & Life Style Exhibition ਲਗਾਈ ਜਾ ਰਹੀ ਹੈ।
ਮਲੋਟ ਲਾਈਵ ਦੇ ਪੱਤਰਕਾਰ ਹਰਸ਼ਦੀਪ ਸਿੰਘ ਨੂੰ ਜਾਣਕਾਰੀ ਦਿੰਦਿਆਂ Viraan ਦੇ ਸੰਚਾਲਕ ਨੈਨਸੀ ਛਾਬੜਾ ਨੇ ਦੱਸਿਆ ਕਿ ਇਸ Exhibition ਵਿੱਚ ਲੇਡੀਜ ਸੂਟ, ਪਾਰਟੀ ਵੀਅਰ ਸੂਟ, ਪੰਜਾਬੀ ਜੁੱਤੀ, ਹੈਂਡਲੂਮ, ਸਜਾਵਟ ਲਈ ਸਾਮਾਨ, ਸਵਾਦਿਸ਼ਟ ਭੋਜਨ ਉਪਲੱਬਧ ਹੋਵੇਗਾ। ਜੇਕਰ ਕੋਈ ਵੀ ਇਸ Exhibition ਵਿੱਚ ਆਪਣੀ ਸਟਾਲ ਲਗਾਉਣਾ ਚਾਹੁੰਦਾ ਹੈ ਤਾਂ ਇਸ 98889-41379 ਨੰਬਰ ਤੇ ਬੁਕਿੰਗ ਕਰਵਾ ਸਕਦਾ ਹੈ। ਇਹ Exhibition ਸਪੈਸ਼ਲ ਵਿਆਹ ਸ਼ਾਦੀਆਂ ਲਈ ਲਗਾਈ ਜਾ ਰਹੀ ਹੈ ਜਿਸ ਵਿੱਚ ਸਰਦੀਆਂ ਦੇ ਕੱਪੜਿਆਂ ਦੀ ਨਵੀ ਵਰਾਇਟੀ ਹੋਵੇਗੀ।
Author : Malout Live