ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪਿੰਡ ਸਰਾਵਾਂ ਬੋਦਲਾਂ ਵਿਖੇ 22 ਦਸੰਬਰ 2024 ਨੂੰ ਲਗਾਇਆ ਜਾਵੇਗਾ ਚਮੜੀ, ਅਲਰਜੀ ਅਤੇ ਗੁਪਤ ਰੋਗਾਂ ਦਾ ਮੁਫ਼ਤ ਕੈਂਪ
Dr. O.P. GOTHWAL SKIN & LASER HOSPITAL ਨੇੜੇ ਸੁਰਜਾ ਰਾਮ ਮਾਰਕੀਟ, ਸਾਹਮਣੇ ਲੁਧਿਆਣਾ ਅੱਖਾਂ ਦਾ ਹਸਪਤਾਲ, ਮਲੋਟ ਵੱਲੋਂ ਗੁਰੂ ਨਾਨਕ ਪ੍ਰਕਾਸ਼ ਪਿੰਡ ਸਰਾਵਾਂ ਬੋਦਲਾਂ ਵਿਖੇ 22 ਦਸੰਬਰ 2024 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚਮੜੀ, ਅਲਰਜੀ ਅਤੇ ਗੁਪਤ ਰੋਗਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : Dr. O.P. GOTHWAL SKIN & LASER HOSPITAL ਨੇੜੇ ਸੁਰਜਾ ਰਾਮ ਮਾਰਕੀਟ, ਸਾਹਮਣੇ ਲੁਧਿਆਣਾ ਅੱਖਾਂ ਦਾ ਹਸਪਤਾਲ, ਮਲੋਟ ਵੱਲੋਂ ਗੁਰੂ ਨਾਨਕ ਪ੍ਰਕਾਸ਼ ਪਿੰਡ ਸਰਾਵਾਂ ਬੋਦਲਾਂ ਵਿਖੇ 22 ਦਸੰਬਰ 2024 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚਮੜੀ, ਅਲਰਜੀ ਅਤੇ ਗੁਪਤ ਰੋਗਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਹਸਪਤਾਲ ਵਿੱਚ ਮੁੱਖ ਸਹੂਲਤਾਂ ਕਿੱਲ, ਮੁਹਾਸੇ (Pimple, Acne, Scars), ਚਿਹਰੇ ਤੇ ਝੁਰੜੀਆਂ, ਫੰਗਲ ਅਤੇ Ring Worm, ਨਹੁੰਆਂ ਸੰਬੰਧੀ ਰੋਗ, ਦਾਦ, ਧੱਫੜ ਅਤੇ ਖਾਰਿਸ਼, ਫੁਲਵੈਹਰੀ, ਸਫੇਦ ਦਾਗ ਅਤੇ Psoriasis, ਛਾਈਆਂ ਅਤੇ ਅੱਖਾਂ ਦੇ ਨੀਚੇ ਘੇਰੇ, ਅਲਰਜੀ ਅਤੇ ਐਗਜੀਮਾ (Eczema), ਔਰਤ/ਮਰਦਾਂ ਦੇ ਗੁਪਤਾ ਰੋਗ, ਮਸੇ ਦਾ ਇਲਾਜ ਹਨ। ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ 98962-12351, 78372-71577, 92160-39935 ਤੇ ਸੰਪਰਕ ਕਰੋ।
Author : Malout Live