ਮਿੱਠੇ ਬਰੈਡ ਟੋਸਟ

,

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ । ਅੱਜ ਅਸੀਂ ਤੁਹਾਡੇ ਲਈ ਮਿੱਠੇ ਬਰੈਡ ਦੀ ਟੈਸਟੀ ਰੈਸਪੀ ਲੈ ਕੇ ਆਏ ਹਾਂ।
ਮਿੱਠੇ ਬਰੈਡ ਟੋਸਟ ਦੀ ਟੇਸਟੀ ਰੈਸਪੀ:
ਬ੍ਰੈਡ ਟੋਸਟ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਚੀਜ਼ੀ ਬੇਕਡ ਐੱਗ ਟੋਸਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ।
ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਬ੍ਰੈਡ ਸਲਾਇਸ
ਨਮਕ ਸੁਆਦ ਅਨੁਸਾਰ
ਅੰਡਾਕਾਲੀ ਮਿਰਚ
ਮੋਜਾਰੋਲਾ ਚੀਜ਼ ਸੁਆਦ ਅਨੁਸਾਰ
ਬਣਾਉਣ ਦੀ ਵਿਧੀ=1.ਇਕ ਬ੍ਰੈਡ ਸਲਾਇਸ ਲਓ ਅਤੇ ਚਮੱਚ ਨਾਲ ਇਸ ਨੂੰ ਵਿਚੋਂ ਦਬਾ ਦਿਓ। ਇਸ ‘ਤੇ ਨਮਕ ਅਤੇ ਕਾਲੀ ਮਿਰਚ ਛਿੜਕ ਦਿਓ।
2.ਇਕ ਅੰਡਾ ਲਓ ਅਤੇ ਤੋੜ ਕੇ ਬ੍ਰੈਡ ਸਲਾਇਸ ‘ਤੇ ਪਾਓ।
3.ਫਿਰ ਮੋਜੋਰੋਲਾ ਚੀਜ਼ ਨੂੰ ਅੰਡੇ ਦੇ ਉਪਰ ਪਾਓ ਅਤੇ ਬ੍ਰੈਡ ਸਲਾਇਸ ਦੇ ਚਾਰੇ ਪਾਸੇ ਪਾਓ।
4.ਫਿਰ ਮਾਈਕਰੋਵੇਵ ਨੂੰ 350 ਡਿਗਰੀ ਤੋਂ 180 ਡਿਗਰੀ ਪ੍ਰੀ ਹੀਟ ਕਰ ਲਓ ਅਤੇ ਇਸ ਨੂੰ 5-7 ਮਿੰਟ ਲਈ ਮਾਈਕ੍ਰੋਵੇਵ ਵਿਚ ਪਕਾਓ।