ਅੰਬ ਦੇ ਸ਼ੌਕੀਨਾਂ ਲਈ ਇਹ ਜਾਣਨਾ ਜ਼ਰੂਰੀ!
1. ਫਲ਼ ਖਾਣਾ ਹਮੇਸ਼ਾ ਸਿਹਤ ਲਈ ਫਾਇਦੇਮੰਦ ਹੀ ਰਿਹਾ ਹੈ ਪਰ ਫਲ਼ਾਂ ਦਾ ਸੇਵਨ ਸਹੀ ਮਾਤਰਾ ਵਿੱਚ ਕਰਨਾ ਬਹੁਤ ਜ਼ਰੂਰੀ ਹੈ।
2.ਗਰਮੀ ਦੇ ਮੌਸਮ ਵਿੱਚ ਅੰਬ ਤੇ ਲੀਚੀਆਂ ਵਰਗੇ ਫਲ਼ਾਂ ਦਾ ਸੀਜ਼ਨ ਹੁੰਦਾ ਹੈ।
3. ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਸ ਫਲ਼ ਨੂੰ ਖਾਣ ਨਾਲ ਕੀ ਫਾਇਦਾ ਹੋਏਗਾ।
4.ਰੋਜ਼ ਇੱਕ ਅੰਬ ਖਾਣ ਨਾਲ ਤੁਹਾਡਾ ਸ਼ੂਗਰ ਲੈਵਲ ਠੀਕ ਰਹੇਗਾ ਤੇ ਗੈਸ ਵਰਗੀ ਸਮੱਸਿਆ ਤੋਂ ਨਿਜਾਤ ਮਿਲੇਗੀ।5.ਅੰਬ ਵਿੱਚ ਫਾਈਬਰ ਤੇ ਜ਼ਰੂਰੀ ਤੱਤ ਵਜੋਂ ਪੌਲੀਫਿਨੋਲਜ਼ ਹੁੰਦੇ ਹਨ ਜੋ ਪਾਚਕ ਦਾ ਕੰਮ ਕਰਦੇ ਹਨ।
6. ਇਹ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਹਰ ਦਿਨ ਇੱਕ ਅੰਬ ਖਾਣ ਨਾਲ ਪਾਚਨ ਪ੍ਰਣਾਲੀ ਸਹੀ ਰਹਿੰਦੀ ਹੈ ਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
7.ਕਿਸੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।