ਇੰਸਪੈਕਟਰ ਚੰਦਰ ਸ਼ੇਖਰ ਦਾ ਹੋਇਆ ਤਬਾਦਲਾ, ਨਵੇਂ ਐੱਸ.ਐੱਚ.ਓ ਨਿਯੁਕਤ
ਮਲੋਟ: ਪਿਛਲੇ ਲੰਮੇ ਸਮੇਂ ਤੋਂ ਥਾਣਾ ਸਿਟੀ ਮਲੋਟ ਵਿਖੇ ਬਤੌਰ ਐੱਸ.ਐੱਚ.ਓ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਚੰਦਰ ਸ਼ੇਖਰ ਦਾ ਫਾਜ਼ਿਲਾ ਤਬਾਦਲਾ ਹੋ ਗਿਆ।
ਹੁਣ ਉਹਨਾਂ ਦੀ ਜਗ੍ਹਾ ਵਰੁਣ ਮੱਟੂ ਥਾਣਾ ਸਿਟੀ ਮਲੋਟ ਦੇ ਮੁੱਖ ਇੰਚਾਰਜ ਹੋਣਗੇ। ਵਰੁਣ ਮੱਟੂ ਇਸ ਤੋਂ ਪਹਿਲਾਂ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। Author: Malout Live