ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਗਿੱਦੜਬਾਹਾ ਦਾ ਮੁੱਖ ਮੁਨਸ਼ੀ ਕੀਤਾ ਗਿਆ ਨਿਯੁਕਤ
ਮਲੋਟ (ਗਿੱਦੜਬਾਹਾ): ਬੀਤੇ ਦਿਨੀਂ ਹੋਈਆਂ ਬਦਲੀਆਂ ਦੌਰਾਨ ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਗਿੱਦੜਬਾਹਾ ਦਾ ਮੁੱਖ ਮੁਨਸ਼ੀ ਨਿਯੁਕਤ ਕੀਤਾ
ਗਿਆ। ਇਸ ਤੋਂ ਪਹਿਲਾ ਹੌਲਦਾਰ ਕੁਲਬੀਰ ਸਿੰਘ ਥਾਣਾ ਸਦਰ ਮਲੋਟ ਅਤੇ ਥਾਣਾ ਕੋਟਭਾਈ ਵਿਖੇ ਮੁੱਖ ਮੁਨਸ਼ੀ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। Author: Malout Live