ਬਲਾਕ ਲੰਬੀ ਦੇ ਸਮੂਹ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ ਦਾ ਵੇਰਵਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਲਾਕ ਲੰਬੀ ਵਿੱਚ ਗ੍ਰਾਮ ਪੰਚਾਇਤ ਚੋਣਾਂ-2024 ਬੀਤੇ ਦਿਨ 15 ਅਕਤੂਬਰ ਨੂੰ ਸੰਪੰਨ ਹੋ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਹੀ ਐਲਾਨੇ ਗਏ ਸਨ। ਇਨ੍ਹਾਂ ਨਤੀਜਿਆਂ ਅਨੁਸਾਰ ਲੰਬੀ ਬਲਾਕ ਦੇ ਸਮੂਹ ਪਿੰਡਾਂ ਦੀ ਸੰਪੂਰਨ ਜਾਣਕਾਰੀ ਇਸ ਤਰ੍ਹਾਂ ਹੈ। ਪਿੰਡ ਅਬੁਲਖੁਰਾਣਾ ਤੋਂ ਅਮਨਦੀਪ ਕੌਰ ਸਰਪੰਚ (ਐੱਸ.ਸੀ), ਪਿੰਡ ਡੱਬਵਾਲੀ ਰਹੂੜਿਆਂ ਵਾਲੀ ਤੋਂ ਬਲਵਿੰਦਰ ਕੌਰ ਸਰਪੰਚ (ਐੱਸ.ਸੀ), ਪਿੰਡ ਮਾਹੂਆਣਾ ਤੋਂ ਮਨਪ੍ਰੀਤ ਕੌਰ ਸਰਪੰਚ (ਐੱਸ.ਸੀ), ਪਿੰਡ ਦਿਓਣ ਖੇੜਾ ਤੋਂ ਮਹਿੰਦਾ ਰਾਮ ਸਰਪੰਚ (ਐੱਸ.ਸੀ), ਪਿੰਡ ਤੱਪਾ ਖੇੜਾ ਤੋਂ ਨਿਰਜੀਤ ਸਿੰਘ ਤੂਰ ਸਰਪੰਚ (ਜਨਰਲ), ਪਿੰਡ ਧੌਲਾ ਤੋਂ ਰਜਿੰਦਰਪਾਲ ਕੌਰ ਸਰਪੰਚ, ਪਿੰਡ ਫਤਿਹਪੁਰ ਮਨੀਆਂ ਤੋਂ ਕੁਲਵਿੰਦਰ ਸਿੰਘ ਸਰਪੰਚ (ਜਨਰਲ), ਪਿੰਡ ਕੰਗਨਖੇੜਾ ਤੋਂ ਸੁਖਪਾਲ ਕੌਰ ਸਰਪੰਚ (ਐੱਸ.ਸੀ), ਪਿੰਡ ਫੁੱਲੂਖੇੜਾ ਤੋਂ ਰਾਜਵਿੰਦਰ ਕੌਰ ਸਰਪੰਚ (ਜਨਰਲ), ਪਿੰਡ ਅਰਨੀਵਾਲਾ ਵਜੀਰਾ ਤੋਂ ਰਸ਼ਪਾਲ ਸਿੰਘ ਸਰਪੰਚ (ਐੱਸ.ਸੀ), ਪਿੰਡ ਮਾਹਣੀ ਖੇੜਾ ਤੋਂ ਮੰਗਲ ਸਿੰਘ ਸਰਪੰਚ (ਐੱਸ.ਸੀ), ਪਿੰਡ ਫਰੀਦ ਖੇੜਾ ਤੋਂ ਬਿਕਰ ਸਿੰਘ ਸਰਪੰਚ (ਜਨਰਲ), ਪਿੰਡ ਭਾਈ ਕਾ ਕੇਰਾ ਤੋਂ ਬਰਿੰਦਰ ਕੌਰ ਸਰਪੰਚ (ਜਨਰਲ), ਪਿੰਡ ਆਧਨੀਆਂ ਤੋਂ ਮੇਵਾ ਸਿੰਘ ਸਰਪੰਚ (ਐੱਸ.ਸੀ), ਪਿੰਡ ਫਤੂਹੀ ਖੇੜਾ ਤੋਂ ਸਿਮਰਜੀਤ ਕੌਰ ਸਰਪੰਚ (ਜਨਰਲ), ਪਿੰਡ ਖੁੱਡੀਆਂ ਗੁਲਾਬ ਸਿੰਘ ਤੋਂ ਰੁਪਿੰਦਰ ਸਿੰਘ ਸਰਪੰਚ (ਜਨਰਲ), ਪਿੰਡ ਖੁੱਡੀਆਂ ਮਹਾਂ ਸਿੰਘ ਤੋਂ ਹਰਮੇਲ ਸਿੰਘ ਸਰਪੰਚ (ਐੱਸ.ਸੀ), ਪਿੰਡ ਸਹਿਣਾ ਖੇੜਾ ਤੋਂ ਖੁਸ਼ਵੀਰ ਸਿੰਘ ਸਰਪੰਚ (ਜਨਰਲ), ਪਿੰਡ ਸਿੱਖ ਵਾਲਾ ਤੋਂ ਹਰਪਿੰਦਰ ਸਿੰਘ ਸਰਪੰਚ (ਐੱਸ.ਸੀ), ਪਿੰਡ ਖੇਮਾ ਖੇੜਾ ਤੋਂ ਹਰਮਨ ਸਿੰਘ ਸਰਪੰਚ (ਐੱਸ.ਸੀ), 

ਪਿੰਡ ਰੋੜਾਂ ਵਾਲੀ ਤੋਂ ਬਹਾਦਰ ਸਿੰਘ ਸਰਪੰਚ (ਜਨਰਲ), ਪਿੰਡ ਸ਼ੇਰਾਂ ਵਾਲੀ ਤੋਂ ਗਗਨਦੀਪ ਕੌਰ ਸਰਪੰਚ (ਐੱਸ.ਸੀ), ਪਿੰਡ ਤਰਮਾਲਾ ਤੋਂ ਰਮਨਦੀਪ ਕੌਰ ਸਰਪੰਚ (ਜਨਰਲ), ਪਿੰਡ ਬੀਦੋਵਾਲੀ ਤੋਂ ਸੁਖਪਾਲ ਸਿੰਘ ਸਰਪੰਚ (ਐੱਸ.ਸੀ), ਪਿੰਡ ਚੰਨੂ ਤੋਂ ਪਰਮਪ੍ਰੀਤ ਸਿੰਘ ਸਰਪੰਚ (ਜਨਰਲ), ਪਿੰਡ ਚੰਨੂ ਈਸਟ ਤੋਂ ਚਰਨਜੀਤ ਕੌਰ (ਐੱਸ.ਸੀ), ਪਿੰਡ ਲਾਲਬਾਈ ਨੌਰਥ ਤੋਂ ਤਰਸੇਮ ਸਿੰਘ ਸਰਪੰਚ (ਜਨਰਲ), ਪਿੰਡ ਮਾਨ ਤੋਂ ਰਨਦੀਪ ਕੌਰ ਸਰਪੰਚ (ਐੱਸ.ਸੀ), ਲੰਬੀ ਤੋਂ ਕੌਰ ਸਿੰਘ ਸਰਪੰਚ (ਐੱਸ.ਸੀ), ਬਨਵਾਲਾ ਅਨੁ ਤੋਂ ਗੁਰਪ੍ਰੀਤ ਕੌਰ ਸਰਪੰਚ (ਜਨਰਲ), ਪਿੰਡ ਭਾਗੂ ਤੋਂ ਪਰਮਪ੍ਰੀਤ ਸਿੰਘ ਸਰਪੰਚ (ਜਨਰਲ), ਪਿੰਡ ਖਿਓਵਾਲੀ ਤੋਂ ਪਰਮਜੀਤ ਕੌਰ ਸਰਪੰਚ (ਐੱਸ.ਸੀ), ਪਿੰਡ ਮਹਿਣਾ ਤੋਂ ਬਲਵੀਰ ਰਾਮ ਸਰਪੰਚ (ਐੱਸ.ਸੀ), ਪਿੰਡ ਪੰਜਾਵਾ ਤੋਂ ਗੁਰਪ੍ਰੀਤ ਕੌਰ ਸਰਪੰਚ (ਜਨਰਲ), ਪਿੰਡ ਬਾਦਲ ਤੋਂ ਕਾਲੀ ਸਰਪੰਚ ਐੱਸ.ਸੀ (ਵੋਮੈਨ), ਪਿੰਡ ਗੱਗੜ ਤੋਂ ਚਰਨਜੀਤ ਕੌਰ ਸਰਪੰਚ (ਐੱਸ.ਸੀ), ਪਿੰਡ ਸਿੰਘੇਵਾਲਾ ਤੋਂ ਰਵਿੰਦਰ ਸਿੰਘ ਸਰਪੰਚ (ਜਨਰਲ), ਢਾਣੀ ਸਿੰਘੇਵਾਲਾ ਤੋਂ ਮਨਜੀਤ ਕੌਰ ਸਰਪੰਚ (ਵੋਮੈਨ), ਪਿੰਡ ਫਤੂਹੀ ਵਾਲਾ ਤੋਂ ਰਾਜਵੀਰ ਕੌਰ ਸਰਪੰਚ (ਐੱਸ.ਸੀ), ਪਿੰਡ ਕਿੱਲਿਆਂਵਾਲੀ ਤੋਂ ਕਵਿਤਾ ਸਰਪੰਚ (ਐੱਸ.ਸੀ), ਪਿੰਡ ਘੁਮਿਆਰਾ ਤੋਂ ਸਨਦੀਪ ਕਮਾਰ ਸਰਪੰਚ (ਜਨਰਲ), ਪਿੰਡ ਲੁਹਾਰਾ ਤੋਂ ਗੁਰਮੀਤ ਸਿੰਘ ਸਰਪੰਚ (ਜਨਰਲ), ਪਿੰਡ ਵੜਿੰਗ ਖੇੜਾ ਤੋਂ ਕਿਰਨਜੀਤ ਕੌਰ ਸਰਪੰਚ (ਜਨਰਲ), ਚੱਕ ਮਿੱਡੂ ਸਿੰਘ ਵਾਲਾ ਤੋਂ ਇਕਬਾਲ ਕੌਰ ਸਰਪੰਚ (ਵੋਮੈਨ), ਪਿੰਡ ਭੀਟੀਵਾਲਾ ਤੋਂ ਜਗਵਿੰਦਰ ਸਿੰਘ ਸਰਪੰਚ (ਜਨਰਲ), ਪਿੰਡ ਫੱਤਾ ਕੇਰਾ ਤੋਂ ਹਰਪ੍ਰੀਤ ਕੌਰ ਸਰਪੰਚ (ਵੋਮੈਨ), ਪਿੰਡ ਮਿੱਡੂ ਖੇੜਾ ਤੋਂ ਮਨਜਿੰਦਰ ਸਿੰਘ ਸਰਪੰਚ (ਐੱਸ.ਸੀ), ਪਿੰਡ ਭੁੱਲ਼ਰਵਾਲਾ ਤੋਂ ਮਨਜਿੰਦਰ ਕੌਰ ਸਰਪੰਚ (ਵੋਮੈਨ), ਪਿੰਡ ਹਾਕੂਵਾਲਾ ਤੋਂ ਸੁਖਵਿੰਦਰ ਕੌਰ ਸਰਪੰਚ (ਵੋਮੈਨ) ਅਤੇ ਪਿੰਡ ਕੰਦੂ ਖੇੜਾ ਤੋਂ ਕੁਲਦੀਪ ਕੌਰ ਸਰਪੰਚ (ਵੋਮੈਨ) ਬਣੇ। 

Author : Malout Live