ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਮਨਾਇਆ ਗਿਆ ਪਾਰਟੀ ਦਾ 46ਵਾਂ ਸਥਾਪਨਾ ਦਿਵਸ
ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ ਜਲਹੋਤਰਾ ਦੀ ਅਗਵਾਈ ਹੇਠ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਪਾਰਟੀ ਦੇ ਮੁੱਖ ਦਫ਼ਤਰ ਜੀ.ਟੀ.ਰੋਡ ਮਲੋਟ ਵਿਖੇ ਪਾਰਟੀ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ ਜਲਹੋਤਰਾ ਦੀ ਅਗਵਾਈ ਹੇਠ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਪਾਰਟੀ ਦੇ ਮੁੱਖ ਦਫ਼ਤਰ ਜੀ.ਟੀ.ਰੋਡ ਮਲੋਟ ਵਿਖੇ ਪਾਰਟੀ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ।
ਇਸ ਮੌਕੇ ਜਨਰਲ ਸੈਕਟਰੀ ਹੈਪੀ ਡਾਵਰ, ਡਾ. ਰਿਖੀਕੇਸ਼ ਪਰਵਲ ਭੋਲ਼ੀ, ਅਮਨ ਮਿੱਡਾ, ਓਮ ਪ੍ਰਕਾਸ਼ ਚਾਨਣਾ, ਓਮ ਡੁਡੇਜਾ, ਲੱਕੀ ਸੋਨੀ, ਸੰਦੀਪ ਵਰਮਾ, ਲਾਲਾ ਰਾਮ ਖਟੱਕ, ਅਸ਼ੋਕ ਕੁਮਾਰ, ਸੋਨੂੰ, ਵੈਦ ਪ੍ਰਕਾਸ਼ ਅਤੇ ਸਾਜਨ ਸਿਡਾਨਾ ਆਦਿ ਹਾਜ਼ਿਰ ਸਨ।
Author : Malout Live