ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ‘ਚ ਜਨਤਕ ਥਾਂਵਾਂ ਦੇ 51 ਪਾਣੀ ਦੇ ਲਏ ਗਏ ਸੈਂਪਲ, 65% ਸੈਂਪਲ ਹੋਏ ਫੇਲ੍ਹ

ਸਿਹਤ ਵਿਭਾਗ ਵੱਲੋਂ ਹਰ ਤਿੰਨ ਮਹੀਨਿਆਂ ਬਾਅਦ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਤਿੰਨ ਮਹੀਨਿਆਂ ਦੌਰਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਜਨਤਕ ਥਾਂਵਾਂ ਦੇ 51 ਪਾਣੀ ਦੇ ਸੈਂਪਲ ਲਏ ਗਏ। ਜਿਸ ਦੌਰਾਨ 65 ਫੀਸਦੀ ਸੈਂਪਲ ਫੇਲ੍ਹ ਪਾਏ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਹਰ ਤਿੰਨ ਮਹੀਨਿਆਂ ਬਾਅਦ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਤਿੰਨ ਮਹੀਨਿਆਂ ਦੌਰਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਜਨਤਕ ਥਾਂਵਾਂ ਦੇ 51 ਪਾਣੀ ਦੇ ਸੈਂਪਲ ਲਏ ਗਏ। ਜਿਸ ਦੌਰਾਨ 65 ਫੀਸਦੀ ਸੈਂਪਲ ਫੇਲ੍ਹ ਪਾਏ ਗਏ।

51 ਪਾਣੀ ਦੇ ਸੈਂਪਲ ਵਿੱਚੋਂ 33 ਸੈਂਪਲ ਫੇਲ੍ਹ ਹੋਏ, 18 ਸੈਂਪਲ ਦਾ ਪਾਣੀ ਪੀਣਯੋਗ ਪਾਇਆ ਗਿਆ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਜਨਤਕ ਥਾਂਵਾਂ ਦੇ 33 ਫੇਲ੍ਹ ਹੋਏ ਸੈਂਪਲ ਦੀ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਮੁੜ ਤਿੰਨ ਮਹੀਨਿਆਂ ਬਾਅਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਾਣੀ ਦੇ ਸੈਂਪਲ ਲਏ ਜਾਣਗੇ।

Author : Malout Live