ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਵੱਲੋਂ ਜੰਡੀ ਵਾਲਾ ਚੌਂਕ ਮਲੋਟ ਵਿੱਚ ਲਗਾਇਆ ਗਿਆ ਖੀਰ ਦਾ ਲੰਗਰ

ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦਿਨ (ਰਾਮਨੌਮੀ) ਦੀ ਖੁਸ਼ੀ ਵਿੱਚ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਵੱਲੋਂ ਜੰਡੀ ਵਾਲਾ ਚੌਂਕ ਵਿੱਚ ਖੀਰ ਦਾ ਲੰਗਰ ਲਗਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦਿਨ (ਰਾਮਨੌਮੀ) ਦੀ ਖੁਸ਼ੀ ਵਿੱਚ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਵੱਲੋਂ ਜੰਡੀ ਵਾਲਾ ਚੌਂਕ ਵਿੱਚ ਖੀਰ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਰਾਜੇਸ਼ ਮਦਾਨ, ਬਬਲੂ ਬੱਠਲਾ, ਸੌਰਵ ਵਧਵਾ, ਹੈਪੀ ਡਾਵਰ, ਸ਼ੀਪੂ ਜੱਗਾ, ਸੋਨੂੰ ਗਗਨੇਜਾ, ਸੋਨੂੰ ਮਦਾਨ, ਰੋਹਿਤ ਬੱਠਲਾ, ਮਨੀ ਮਦਾਨ, ਗੌਰਵ ਗਾਬਾ, ਮੋਹਨ ਵਰਮਾ, ਸ਼ਿਵਮ ਮਦਾਨ ਅਤੇ ਛੋਟੇ- ਛੋਟੇ ਬੱਚਿਆਂ ਨੇ ਸੇਵਾ ਕੀਤੀ।

Author : Malout Live