ਸ਼੍ਰੀ ਜੁਗਰਾਜ ਸਿੰਘ ਕਾਹਲੋ SDM ਮਲੋਟ ਨੇ ਸੰਭਾਲਿਆ ਆਪਣਾ ਚਾਰਜ

ਮਾਨਯੋਗ ਸ਼੍ਰੀ ਜੁਗਰਾਜ ਸਿੰਘ ਕਾਹਲੋ ਨੇ ਬਤੌਰ SDM ਮਲੋਟ ਦਾ ਚਾਰਜ ਸੰਭਾਲਿਆ। ਇਸ ਮੌਕੇ ਨਾਇਬ ਤਹਸੀਲਦਾਰ ਮਲੋਟ ਸ਼੍ਰੀਮਤੀ ਰੁਪਿੰਦਰ ਕੌਰ ਨੇ ਮਾਨਯੋਗ SDM ਮਲੋਟ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ।

ਮਲੋਟ : ਮਾਨਯੋਗ ਸ਼੍ਰੀ ਜੁਗਰਾਜ ਸਿੰਘ ਕਾਹਲੋ ਨੇ ਬਤੌਰ SDM ਮਲੋਟ ਦਾ ਚਾਰਜ ਸੰਭਾਲਿਆ। ਇਸ ਮੌਕੇ ਨਾਇਬ ਤਹਸੀਲਦਾਰ ਮਲੋਟ ਸ਼੍ਰੀਮਤੀ ਰੁਪਿੰਦਰ ਕੌਰ ਨੇ ਮਾਨਯੋਗ SDM ਮਲੋਟ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ।

ਇਸ ਮੌਕੇ SDM ਮਲੋਟ ਦੇ ਰੀਡਰ ਭੋਲਾ ਰਾਮ, ਸ਼੍ਰੀ ਲਖਵੀਰ ਸਿੰਘ ਰੀਡਰ ਤਹਿਸੀਲਦਾਰ ਮਲੋਟ, ਸ਼੍ਰੀ ਅਮਨਦੀਪ ਸਿੰਘ ਢਿੱਲੋ ਰੀਡਰ ਨਾਇਬ ਤਹਿਸੀਲਦਾਰ ਮਲੋਟ, ਸ਼੍ਰੀ ਸੁਨੀਲ ਕੁਮਾਰ ਰਜਿਸਟਰੀ ਕਲਰਕ, ਹਰਿੰਦਰ ਕੁਮਾਰ, ਵਰਿੰਦਰ ਕੁਮਾਰ, ਹਰਪਾਲ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਿਰ ਸਨ।

Author : Malout Live