ਪਿੰਡ ਸਰਾਵਾਂ ਬੋਦਲਾਂ ਦੇ ਨੌਜਵਾਨਾਂ ਨੇ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

ਮਲੋਟ:- ਬੀਤੇ ਦਿਨੀਂ ਬਠਿੰਡਾ ਚੌਂਕ ਵਿੱਚ ਪਿੰਡ ਸਰਾਵਾਂ ਬੋਦਲਾਂ ਦੇ ਨੌਜਵਾਨਾਂ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਗਰਮੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ। ਇਸ ਮੌਕੇ ਕੁਲਵਿੰਦਰ ਸਿੰਘ, ਖੁਸ਼ ਭੁੱਲਰ, ਸਾਹਿਲ ਭੁੱਲਰ, ਸੋਨੂੰ ਭੁੱਲਰ, ਅਮਰਜੀਤ ਭੁੱਲਰ, ਗੁਰਪੀਤ ਭੁੱਲਰ, ਹਰਜਿੰਦਰ ਭੁੱਲਰ, ਕਾਕਾ ਭੁੱਲਰ, ਸੋਨੂੰ ਗਿੱਲ, ਪ੍ਰਭ ਭੁੱਲਰ ਨੇ ਬੜੇ ਉਤਸ਼ਾਹ ਨਾਲ ਸੇਵਾ ਨਿਭਾਈ। Author: Malout Live