ਮਲੋਟ ਦੇ ਸ਼੍ਰੀ ਅਜੈ ਮਲੂਜਾ IPS ਦੇ DIJ ਫਿਰੋਜ਼ਪੁਰ ਰੇਂਜ ਕੀਤਾ ਗਿਆ ਤਬਾਦਲਾ
ਮਲੋਟ : ਪੰਜਾਬ ਦੇ ਗਵਰਨਰ ਦੇ ਹੁਕਮਾਂ ਦੇ ਆਧਾਰ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮਲੋਟ ਦੇ ਸ਼੍ਰੀ ਅਜੈ ਮਲੂਜਾ IPS ਦਾ DIJ ਫਿਰੋਜ਼ਪੁਰ ਰੇਂਜ ਤਬਾਦਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਹ DIJ STF ਬਠਿੰਡਾ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਇਸ ਨਿਯੁਕਤੀ ਤੇ ਮਲੋਟ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। Author : Malout Live