ਪਿੰਡ ਬਾਦਲ ਵਿਖੇ ਸ. ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਕੀਤਾ ਵਿਚਾਰ ਵਟਾਂਦਰਾ

ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਜਿੱਤਣ ਅਤੇ ਦਲੇਰੀ ਨਾਲ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਦਾ ਮਾਣ ਸਨਮਾਨ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਜਿੱਤਣ ਅਤੇ ਦਲੇਰੀ ਨਾਲ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਦਾ ਮਾਣ ਸਨਮਾਨ ਕੀਤਾ। ਉਹਨਾਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਮਲੋਟ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਬਸੰਤ ਕੰਗ, ਗੁਰਮੇਲ ਸਿੰਘ ਲੱਖੇਵਾਲੀ, ਗੁਰਬਿੰਦਰ ਸਿੰਘ ਫੂਲੇਵਾਲਾ, ਗੁਰਸ਼ਮਿੰਦਰ ਸਿੰਘ ਲੱਖੇਵਾਲੀ, ਕੁਲਬੀਰ ਕੋਟਭਾਈ, ਸਰਪੰਚ ਗੁਰਪਾਲ ਸਿੰਘ ਮੱਲਵਾਲਾ, ਲੱਪੀ ਈਨਾਖੇੜਾ,

ਸਰਪੰਚ ਗੁਰਤੇਜ ਸਿੰਘ ਤਰਖਾਣਵਾਲਾ, ਗੁਰਵਿੰਦਰ ਸਿੰਘ ਤਰਖਾਣਵਾਲਾ, ਸਰਪੰਚ ਰਘਬੀਰ ਸਿੰਘ ਖ਼ਾਨੇ ਕੀ ਢਾਬ, ਪੁਸ਼ਪਿੰਦਰ ਲੱਕੜਵਾਲਾ, ਅੰਗਰੇਜ ਸਿੰਘ ਲੱਕੜਵਾਲਾ, ਤਰਸੇਮ ਸਿੰਘ ਲੱਕੜਵਾਲਾ, ਗੁਰਬਖਸ਼ ਸਿੰਘ ਦਬੜਾ, ਸਰਪੰਚ ਕੌਰ ਅਬੁੱਲਖੁਰਾਣਾ, ਸਰਪੰਚ ਸੁਰਜੀਤ ਸਿੰਘ ਫਕਰਸਰ, ਸ਼ਮਿੰਦਰ ਸਿੰਘ ਭੰਗਚਿੜੀ, ਮਨਜੀਤ ਰਾਮ ਜ਼ਿਲਾ ਪ੍ਰੀਸ਼ਦ ਮੈਂਬਰ, ਕੁਲਦੀਪ ਸਿੰਘ ਧਿਗਾਣਾ, ਬਲਕਰਨ ਸਿੰਘ ਚੱਕ ਦੂਹੇਵਾਲਾ, ਖੁਸ਼ਵਿੰਦਰ ਸਿੰਘ ਖੁੰਡੇਹਲਾਲ, ਸਰਪੰਚ ਬੋਹੜ ਸਿੰਘ ਭੰਗਚਿੜੀ, ਜੱਸਾ ਸਿੰਘ ਈਨਾਖੇੜਾ, ਦਰਸ਼ਨ ਸਿੰਘ ਮੈਂਬਰ ਔਲਖ, ਸਰਪੰਚ ਨਾਟੀ ਵਿਰਕਖੇੜਾ ਅਤੇ ਵੱਡੀ ਗਿਣਤੀ ਵਿੱਚ ਸੀਨੀਅਰ ਅਤੇ ਯੂਥ ਵਰਕਰ ਹਾਜ਼ਿਰ ਸਨ।

Author : Malout Live