ਮਲੋਟ ਦੇ ਕੋਚ ਰਾਜੂ ਦਾ ਸਟੂਡੈਂਟ ਪ੍ਰਿਥਮ ਹੋਇਆ ਫੌਜ (ਅਗਨੀਵੀਰ) ਵਿੱਚ ਭਰਤੀ

ਮਲੋਟ ਦੀ ਮਹਾਂਵੀਰ ਗਊਸ਼ਾਲਾ ਦੇ ਨਜ਼ਦੀਕ ਬਣੇ ਖੇਡ ਸਟੇਡੀਅਮ ਵਿੱਚ ਕੋਚ ਰਾਜੂ ਦੁਆਰਾ ਕਾਫੀ ਸਾਰੇ ਸਟੂਡੈਂਟਸ ਨੂੰ ਬਿਲਕੁੱਲ ਮੁਫਤ ਫੌਜ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਨੌਜਵਾਨ ਪ੍ਰਿਥਮ ਫੌਜ (ਅਗਨੀਵੀਰ) ਵਿੱਚ ਭਰਤੀ ਹੋਇਆ ਹੈ।

ਮਲੋਟ : ਮਲੋਟ ਦੀ ਮਹਾਂਵੀਰ ਗਊਸ਼ਾਲਾ ਦੇ ਨਜ਼ਦੀਕ ਬਣੇ ਖੇਡ ਸਟੇਡੀਅਮ ਵਿੱਚ ਕੋਚ ਰਾਜੂ ਦੁਆਰਾ ਕਾਫੀ ਸਾਰੇ ਸਟੂਡੈਂਟਸ ਨੂੰ ਬਿਲਕੁੱਲ ਮੁਫਤ ਫੌਜ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਨੌਜਵਾਨ ਪ੍ਰਿਥਮ ਫੌਜ (ਅਗਨੀਵੀਰ) ਵਿੱਚ ਭਰਤੀ ਹੋਇਆ ਹੈ।

ਜਾਣਕਾਰੀ ਦਿੰਦਿਆਂ ਰਾਜੂ ਕੋਚ ਨੇ ਦੱਸਿਆ ਕਿ ਨੌਜਵਾਨ ਪ੍ਰਿਥਮ ਨੇ ਫੌਜ ਵਿੱਚ ਭਰਤੀ ਹੋ ਕੇ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਸ ਦੀ ਇਸ ਅਚੀਵਮੈਂਟ ਤੇ ਰਾਜੂ ਕੋਚ ਅਤੇ ਬਾਰੀ ਸਟੂਡੈਂਟਸ ਨੇ ਵਧਾਈ ਦਿੱਤੀ।

Author : Malout Live