District NewsMalout News

ਰਿਟਾਇਰਡ ਸ. ਸੁਰਜੀਤ ਸਿੰਘ ਫੂਡ ਸਪਲਾਈ ਦੇ ਮੁਲਾਜ਼ਮ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੱਲ੍ਹ

ਮਲੋਟ: ਸ. ਸੁਰਜੀਤ ਸਿੰਘ ਵਾਸੀ ਏਕਤਾ ਨਗਰ ਗਲੀ ਨੰ. 4, ਰਿਟਾਇਰਡ ਮੁਲਾਜ਼ਮ ਫੂਡ ਸਪਲਾਈ ਮਲੋਟ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੀ

ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੱਲ੍ਹ (ਮਿਤੀ 19-03-2024 ਦਿਨ ਮੰਗਲਵਾਰ) ਨੂੰ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।

Author: Malout Live

Back to top button