ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ ਮੀਲ ਦਾ ਨਵਾਂ Menu ਜਾਰੀ

ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ ਮੀਲ ਦਾ ਨਵਾਂ Menu ਜਾਰੀ ਕੀਤਾ ਗਿਆ ਹੈ, ਜੋ ਕਿ ਭਲਕੇ ਤੋਂ ਲਾਗੂ ਹੋਵੇਗਾ।

ਮਲੋਟ (ਪੰਜਾਬ) : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ ਮੀਲ ਦਾ ਨਵਾਂ Menu ਜਾਰੀ ਕੀਤਾ ਗਿਆ ਹੈ, ਜੋ ਕਿ ਭਲਕੇ ਤੋਂ ਲਾਗੂ ਹੋਵੇਗਾ। ਜਿਸ ਦੇ ਅਨੁਸਾਰ ਸੋਮਵਾਰ- ਦਾਲ ਰੋਟੀ, ਮੰਗਲਵਾਰ- ਰਾਜਮਾ ਚੌਲ ਅਤੇ ਖੀਰ,

ਬੁੱਧਵਾਰ- ਕਾਲੇ ਜਾਂ ਚਿੱਟੇ ਛੋਲੇ - (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ- ਪਕੌੜਿਆਂ ਵਾਲੀ ਕੜ੍ਹੀ ਅਤੇ ਚੌਲ, ਸ਼ੁੱਕਰਵਾਰ ਮੌਸਮੀ ਸਬਜ਼ੀਆਂ ਅਤੇ ਰੋਟੀ, ਸ਼ਨੀਵਾਰ- ਸਾਬਤ ਮਾਂਹ ਦੀ ਦਾਲ ਚੌਲ ਅਤੇ ਮੌਸਮੀ ਫਲ ਦਿੱਤੇ ਜਾਣਗੇ।

Author : Malout Live