ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਬੁੱਲ ਖੁਰਾਣਾ ਵਿਖੇ ਕਮਰਿਆਂ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ
ਮਲੋਟ:- ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਬੁੱਲ ਖੁਰਾਣਾ ਵਿਖੇ ਕਮਰਿਆਂ ਦੀ ਉਸਾਰੀ ਲਈ ਪਿੰਡ ਦੇ ਸਰਪੰਚ ਸ. ਸੁਰਜੀਤ ਸਿੰਘ, SMC ਚੇਅਰਮੈਨ ਸ.ਕੁਲਵਿੰਦਰ ਸਿੰਘ,
ਸੰਸਥਾ ਪ੍ਰਿੰਸੀਪਲ ਅਜੈ ਕੁਮਾਰ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਕਾਮਰਸ ਬਲਾਕ ਦੀ ਉਸਾਰੀ ਲਈ ਦੋ ਕਮਰਿਆਂ ਦਾ ਨੀਂਹ ਪੱਥਰ ਆਪਣੇ ਹੱਥੀਂ ਰੱਖਿਆ ਰੱਖਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸੀ।