Uncategorized

ਸੀ.ਡੀ.ਪੀ.ਓ ਮੈਡਮ ਰਣਜੀਤ ਕੌਰ ਲੰਬੀ ਦੀ ਅਗਵਾਈ ਹੇਠ ਤੱਪਾ ਖੇੜਾ ਵਿਖੇ ਕਰਵਾਇਆ ਗਿਆ ਫੀਡਿੰਗ ਪ੍ਰੋਗਰਾਮ

ਮਲੋਟ (ਲੰਬੀ): ਸੀ.ਡੀ.ਪੀ.ਓ ਸ਼੍ਰੀਮਤੀ ਮੈਡਮ ਰਣਜੀਤ ਕੌਰ ਯੋਗ ਅਗਵਾਈ ਵਿੱਚ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਕੁਲਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਬਲਾਕ ਲੰਬੀ ਪਿੰਡ ਤੱਪਾ ਖੇੜਾ ਵਿੱਚ ਬ੍ਰੈਸਟ ਫੀਡਿੰਗ ਤੇ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਆਂਗਨਵਾੜੀ

ਵਰਕਰ ਪ੍ਰੋਮਿਲਾ ਰਾਣੀ, ਰੂਪ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਪ੍ਰੈਗਨੈਂਟ ਅਤੇ ਦੁੱਧ ਪਿਲਾਉ ਮਾਵਾਂ ਨੂੰ ਸਮਝਾਇਆ ਅਤੇ ਸ਼ਾਮਿਲ ਔਰਤਾਂ ਨੇ ਬਹੁਤ ਧਿਆਨ ਨਾਲ ਸੁਣਿਆ ਅਤੇ ਉਹਨਾਂ ਨੇਂ ICDS ਵਿਭਾਗ ਦਾ ਧੰਨਵਾਦ ਕੀਤਾ।

Author: Malout Live

Back to top button