ਕੈਂਸਰ ਅਵੇਅਰਨੈਸ ਕੈਂਪ ਦੌਰਾਨ ਸ਼ਕੀ ਮਰੀਜ਼ਾਂ ਦੇ ਐਡਵਰਡ ਕੈਂਸਰ ਹਸਪਤਾਲ ਬਠਿੰਡਾ ਵਿਖੇ ਕਰਵਾਏ ਚੈੱਕਅਪ
ਬੀਤੇ ਦਿਨੀ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਰਜਿ. ਮਲੋਟ ਅਤੇ ਸ਼ਾਨੇ ਪੰਜਾਬ ਗਰੁੱਪ ਵਲੋ ਲਗਾਏ ਗਏ ਕੈਂਸਰ ਅਵੇਅਰਨੈਸ ਅਤੇ ਜਨਰਲ ਸਰਜਰੀ ਕੈਂਪ ਦੌਰਾਨ ਸਰੀਰ ਤੇ ਗੰਢਾਂ ਵਾਲੇ ਸ਼ਕੀ ਮਰੀਜ਼ਾਂ ਦੇ ਐਡਵਰਡ ਕੈਂਸਰ ਹਸਪਤਾਲ ਬਠਿੰਡਾ ਵਿਖੇ ਚੈੱਕਅਪ ਅਤੇ ਲੋੜੀਂਦੇ ਟੈਸਟ ਕਰਵਾਏ ਗਏ ! ਸਮਾਜ ਸੇਵੀ ਅਨਿਲ ਜੁਨੇਜਾ "ਜੋਨੀ" ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਪਾਏ ਗਏ ਸ਼ੱਕੀ ਮਰੀਜ਼ਾਂ ਦਾ ਚੈੱਕਅਪ ਡਾ: ਪੀ. ਐਸ. ਸੰਧੂ ਅਤੇ ਹੋਰ ਵੀ ਮਾਹਿਰ ਡਾਕਟਰਾਂ ਦੀ ਟੀਮ ਵਲੋ ਕੀਤਾ ਗਿਆ ਹੈ ।
ਇਸ ਦੌਰਾਨ ਇਹ ਵੀ ਕਿਹਾ ਕਿ ਕੈਂਸਰ ਅਤੇ ਸ਼ਕੀ ਮਰੀਜ਼ਾਂ ਲਈ ਹਰ ਸੰਭਵ ਯਤਨ ਕਰਨ ਦੀ ਕੋਸ਼ਿਸ਼ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਵਲੋ ਕੀਤੀ ਜਾਵੇਗੀ! ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੋਹਣ ਲਾਲ ਗੂੰਬਰ,ਸ਼ੰਭੂ ਮੰਡਲ ਨੇ ਇਸ ਨੇਕ ਕੰਮ ਦੀ ਅਗਵਾਈ ਕੀਤੀ।