ਵਿਦਿਆਰਥੀਆਂ ਦੇ ਕੈਰੀਅਰ ਨੂੰ ਲੈ ਕੇ ਮਲੋਟ ਦੀ GEN Z ਅਕੈਡਮੀ ਹੋ ਰਹੀ ਹੈ ਲਾਹੇਵੰਦ ਸਾਬਿਤ

ਅੱਜ ਕੱਲ੍ਹ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਚਿੰਤਤ ਹਨ, ਉਹਨਾਂ ਦੀ ਕਰੀਅਰ ਗਾਈਡਸ ਲਈ GEN Z ਅਕੈਡਮੀ ਵੱਲੋਂ ਪ੍ਰੋਗਰਾਮ ਪ੍ਰਦਾਨ ਕਰਵਾਏ ਜਾ ਰਹੇ ਹਨ।

ਮਲੋਟ : ਅੱਜ ਕੱਲ੍ਹ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਚਿੰਤਤ ਹਨ, ਉਹਨਾਂ ਦੀ ਕਰੀਅਰ ਗਾਈਡਸ ਲਈ GEN Z ਅਕੈਡਮੀ ਵੱਲੋਂ ਪ੍ਰੋਗਰਾਮ ਪ੍ਰਦਾਨ ਕਰਵਾਏ ਜਾ ਰਹੇ ਹਨ। ਜੋ ਵਿਦਿਆਰਥੀ ਆਪਣੇ ਕੈਰੀਅਰ ਬਾਰੇ ਗਾਈਡੈਂਸ ਲੈਣਾ ਚਾਹੁੰਦੇ ਹਨ, ਉਹ ਇਸ ਮੋਬਾਇਲ ਨੰਬਰ 98885-52234 ਤੇ ਸੰਪਰਕ ਕਰ ਸਕਦੇ ਹਨ।

ਇਸ ਤੋਂ ਇਲਾਵਾ 9ਵੀਂ, 10ਵੀਂ,11ਵੀਂ, 12ਵੀਂ ਦੇ ਜੋ ਵਿਦਿਆਰਥੀ Math ਅਤੇ Physics ਵਿੱਚ ਕਮਜ਼ੋਰ ਹਨ ਉਹ ਵਿਦਿਆਰਥੀ ਟਿਊਸ਼ਨ ਲਈ ਇਸ ਅਕੈਡਮੀ ਨਾਲ ਸੰਪਰਕ ਕਰ ਸਕਦੇ ਹਨ।

Author : Malout Live