District NewsMalout News

ਡਿੱਗਿਆ ਮੋਬਾਇਲ ਵਾਪਿਸ ਕਰਨ ਦੀ ਕੀਤੀ ਅਪੀਲ

ਮਲੋਟ:- ਪਰਮਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਅਸਪਾਲ ਜੋ ਕਿ ਤਹਿਸੀਲ ਰੋਡ ਮਲੋਟ ਵਿਖੇ ਅੱਜ ਆਪਣੇ ਕਿਸੇ ਜਰੂਰੀ ਕੰਮ ਲਈ ਬਾਜ਼ਾਰ ਆਇਆ ਸੀ। ਜਦੋਂ ਉਹ ਲੋਹਾ ਬਾਜਾਰ ਕੋਲ ਸ਼ੰਭੂ ਹਲਵਾਈ ਦੀ ਦੁਕਾਨ ਨਜ਼ਦੀਕ ਆਪਣੀ ਕਾਰ ਤੋਂ ਉੱਤਰਿਆ ਤਾਂ ਉਸਦਾ XS-MAX (ਆਈਫੋਨ) ਮੋਬਾਇਲ ਬਲੈਕ ਰੰਗ ਦਾ ਜੋ ਕਿ ਡਿੱਗ ਪਿਆ ਸੀ ਅਤੇ

                                                                       

ਉਹ ਫੋਨ ਅਣਪਛਾਤੇ ਵਿਅਕਤੀ ਦੁਆਰਾ ਚੁੱਕ ਲਿਆ ਗਿਆ, ਜਿਸਦੀ ਫੋਟੋ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਪਰਮਵੀਰ ਸਿੰਘ ਨੇ ਅਪੀਲ ਕੀਤੀ ਕਿ ਅਗਰ ਕਿਸੇ ਨੂੰ ਇਹ ਮੋਬਾਇਲ ਮਿਲਦਾ ਹੈ ਜਾਂ ਕਿਸੇ ਦੁਕਾਨ ਤੇ ਕੋਈ ਵੇਚਣ ਆਉਂਦਾ ਹੈ ਤਾਂ 98888-36655 ਅਤੇ 75084-47661 ਨੰਬਰ ਤੇ ਸੰਪਰਕ ਕਰਨ।

Leave a Reply

Your email address will not be published. Required fields are marked *

Back to top button