District NewsMalout News

ਨਾਮਲੂਮ ਵਿਅਕਤੀ ਦੀ ਸ਼ਨਾਖਤ ਸੰਬੰਧੀ ਸੂਚਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਾਮਲੂਮ ਵਿਅਕਤੀ ਦੀ ਗੱਡੀ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਜਿਸਦਾ ਸਿਰ ਸਰੀਰ ਨਾਲੋਂ ਵੱਖ ਹੋ ਗਿਆ ਹੈ। ਉਕਤ ਵਿਅਕਤੀ ਦਾ ਹੁਲੀਆ ਸਿਰ ਦੇ ਵਾਲ ਚਿੱਟੇ, ਰੰਗ ਕਣਕ ਵੰਨਾ, ਚਿੱਟੇ ਰੰਗ ਦਾ ਕਮੀਜ਼ ਪਜ਼ਾਮਾ ਪਾਇਆ ਹੋਇਆ, ਬਾਵਾ ਰੰਗ ਦਾ ਪਰਨਾ ਦਾ ਹੈ।

ਇਹ ਕਿ ਉਕਤ ਵਿਅਕਤੀ ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਮਲੋਟ ਵਿਖੇ ਮੋਰਚਰੀ ਵਿੱਚ 72 ਘੰਟਿਆ ਦੇ ਲਈ ਪਈ ਹੈ ਅਤੇ ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 70870-55039 ਸੁਰਿੰਦਰ ਸਿੰਘ ਏ.ਐੱਸ.ਆਈ (ਚੌਂਕੀ ਇੰਚਾਰਜ ਜੀ.ਆਰ.ਪੀ ਰੇਲਵੇ ਪੁਲਿਸ ਮਲੋਟ) ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।

Author: Malout Live

Back to top button