ਪਬਲਿਕ ਆਯੁਰਵੈਦਿਕ ਮਲੋਟ ਵਿਖੇ ਐਤਵਾਰ ਨੂੰ ਲਗਾਇਆ ਜਾਵੇਗਾ ਮੁਫ਼ਤ ਆਯੁਰਵੈਦਿਕ ਕੈਂਪ
ਮਲੋਟ: ਸ਼੍ਰੀ ਗੁਰੂ ਹਰ ਰਾਏ ਆਯੁਰਵੈਦਿਕ ਕਲੀਨਿਕ ਜਲਾਲਾਬਾਦ ਵਾਲੇ ਡਾ. ਗੁਰਮੀਤ ਸਿੰਘ (ਜੌੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਦੇ ਮਾਹਿਰ) ਵੱਲੋਂ ਪਬਲਿਕ ਆਯੁਰਵੈਦਿਕ ਦੇ ਸਹਿਯੋਗ ਨਾਲ ਸੂਰਜਾ ਰਾਮ ਮਾਰਕਿਟ ਗੇਟ, ਜੀ.ਟੀ ਰੋਡ, ਮਲੋਟ ਪਬਲਿਕ ਆਯੁਰਵੈਦਿਕ ਵਿਖੇ 11 ਦਸੰਬਰ 2022 ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਮੁਫ਼ਤ ਆਯੁਰਵੈਦਿਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਜੌੜਾਂ ਦੇ ਦਰਦ, ਬਲੱਡ ਪ੍ਰੈਸ਼ਰ ਵੱਧਣਾ, ਗੁਰਦਿਆਂ ਦੇ ਰੋਗ, ਚਮੜੀ ਦੇ ਰੋਗ, ਕੈਂਸਰ ਅਤੇ ਸ਼ੂਗਰ ਰੋਗ ਦਾ ਚੈਕਅੱਪ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਡਾ. ਸਾਹਿਬ ਦੁਆਰਾ ਨਬਜ਼ ਦੇਖ ਕੇ ਇਲਾਜ ਕੀਤਾ ਜਾਵੇਗਾ। ਇਸ ਆਯੁਰਵੈਦਿਕ ਕੈਂਪ ਦੀ ਰਜਿਸਟ੍ਰੇਸ਼ਨ ਲਈ 85589 29396, 78294 30001 ਇਹਨਾਂ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live