220 ਕੇ.ਵੀ ਕਟੋਰੇਵਾਲਾ ਤੋਂ 66 ਕੇ.ਵੀ ਅਬੁਲਖੁਰਾਣਾ ਲਾਈਨ ਮਿਤੀ 25-10-2023, ਦਿਨ ਬੁੱਧਵਾਰ ਨੂੰ ਰਹੇਗੀ ਬੰਦ
ਮਲੋਟ (ਅਬੁਲਖੁਰਾਣਾ): ਸਹਾਇਕ ਇੰਜੀਨਿਅਰ ਪਾਵਰਕਾਮ ਉਪ ਮੰਡਲ ਅਬੁਲਖੁਰਾਣਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 220 ਕੇ.ਵੀ ਕਟੋਰੇਵਾਲਾ ਤੋਂ 66 ਕੇ.ਵੀ ਅਬੁਲਖੁਰਾਣਾ ਲਾਈਨ ਜ਼ਰੂਰੀ ਮੈਟੀਨੇਂੈਸ ਅਤੇ ਬਰਡ ਗਾਰਡ ਲਗਾਉਣ ਲਈ ਮਿਤੀ 25-10-2023 (ਦਿਨ ਬੁੱਧਵਾਰ) ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਚੱਲਣ ਵਾਲੇ ਗਰਿੱਡ 66 ਕੇ.ਵੀ ਸਬ-ਸਟੇਸ਼ਨ ਅਬੁਲਖੁਰਾਣਾ, ਕੋਲਿਆਂਵਾਲੀ, ਫਤਹਿਪੁਰ ਮਨੀਆਂ, ਭਾਈਕਾ ਕੇਰਾ, ਅਤੇ ਦਾਨੇਵਾਲਾ ਗਰਿੱਡ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। Author: Malout Live