ਮਲੋਟ ਦੇ ਸਿੰਗਰ AMXN ਦਾ SIN AMOR ਗੀਤ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਕਾਫੀ ਪਸੰਦ
ਮਲੋਟ ਦੇ ਗਾਇਕ AMXN (ਅਮਨਦੀਪ ਰਾਮਗੜ੍ਹੀਆ) ਦਾ ਗੀਤ SIN AMOR ਰਿਲੀਜ਼ ਹੋ ਗਿਆ ਹੈ। ਇਸ ਦੇ Lyrics ਤੇ Composer ਅਮਨਦੀਪ ਰਾਮਗੜ੍ਹੀਆ ਹਨ।
ਮਲੋਟ : ਮਲੋਟ ਦੇ ਗਾਇਕ AMXN (ਅਮਨਦੀਪ ਰਾਮਗੜ੍ਹੀਆ) ਦਾ ਗੀਤ SIN AMOR ਰਿਲੀਜ਼ ਹੋ ਗਿਆ ਹੈ। ਇਸ ਦੇ Lyrics ਤੇ Composer ਅਮਨਦੀਪ ਰਾਮਗੜ੍ਹੀਆ ਹਨ। ਇਸ ਗੀਤ ਦੇ ਮਿਉਜ਼ਿਕ ਪ੍ਰੋਡਕਸ਼ਨ vvsseehra /Oie Micky ਤੇ ਮਿਕਸ ਮਾਸਟਰ Oie Micky ਹਨ।
ਇਹ ਗੀਤ ਯੂ ਟਿਊਬ ਚੈੱਨਲ AMXN_MUZIC ਤੇ ਦੇਖਿਆ ਜਾ ਸਕਦਾ ਹੈ, ਜਿਕਰਯੋਗ ਹੈ ਕਿ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Author : Malout Live



