Wedlock Square ਮਲੋਟ ਵਿਖੇ ਕੱਲ੍ਹ 27 ਅਗਸਤ ਨੂੰ ਲੱਗੇਗੀ ਸਭ ਤੋਂ ਵੱਡੀ ਗ੍ਰੈਂਡ Exhibition 'ਮੇਲਾ ਰੰਗ ਪੰਜਾਬ ਦੇ'
Wedlock Square ਨੇੜੇ Punjab Resorts ਮਲੋਟ ਵਿਖੇ ਕੱਲ੍ਹ 27 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸਭ ਤੋਂ ਵੱਡੀ ਗ੍ਰੈਂਡ Exhibition 'ਮੇਲਾ ਰੰਗ ਪੰਜਾਬ ਦੇ' ਲੱਗ ਰਹੀ ਹੈ। ਜਿਸ ਵਿੱਚ 20+ਮਸ਼ਹੂਰ ਬੁਟੀਕ ਸਟਾਲ, ਫੁਲਕਾਰੀਆਂ ਤੇ ਬਾਗ, ਪੰਜਾਬੀ ਜੁੱਤੀ, ਵਿਰਾਸਤੀ ਅਨਾਜ, ਸ਼ੁੱਧ ਹਲਦੀ ਦੇ ਸ਼ਹਿਦ, ਹੈਂਡਲੂਮ ਤੇ ਜਵੈਲਰੀ, ਅਤਰ ਤੇ ਊਦ ਤੇ ਹੋਰ ਬਹੁਤ ਸਮਾਨ ਆਕਰਸ਼ਣ ਦਾ ਕੇਂਦਰ ਹੋਵੇਗਾ
ਮਲੋਟ : Wedlock Square ਨੇੜੇ Punjab Resorts ਮਲੋਟ ਵਿਖੇ ਕੱਲ੍ਹ 27 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸਭ ਤੋਂ ਵੱਡੀ ਗ੍ਰੈਂਡ Exhibition 'ਮੇਲਾ ਰੰਗ ਪੰਜਾਬ ਦੇ' ਲੱਗ ਰਹੀ ਹੈ। ਜਿਸ ਵਿੱਚ 20+ਮਸ਼ਹੂਰ ਬੁਟੀਕ ਸਟਾਲ, ਫੁਲਕਾਰੀਆਂ ਤੇ ਬਾਗ, ਪੰਜਾਬੀ ਜੁੱਤੀ, ਵਿਰਾਸਤੀ ਅਨਾਜ, ਸ਼ੁੱਧ ਹਲਦੀ ਦੇ ਸ਼ਹਿਦ, ਹੈਂਡਲੂਮ ਤੇ ਜਵੈਲਰੀ, ਅਤਰ ਤੇ ਊਦ ਤੇ ਹੋਰ ਬਹੁਤ ਸਮਾਨ ਆਕਰਸ਼ਣ ਦਾ ਕੇਂਦਰ ਹੋਵੇਗਾ।
ਸਟਾਲ ਬੁੱਕ ਕਰਵਾਉਣ ਲਈ ਰਾਜਵੀਰ ਹੇਅਰ 78377-53285, ਸੁਖਵੀਰ ਬਰਾੜ 82890-71881 ਨਾਲ ਸੰਪਰਕ ਕਰੋ।
Author : Malout Live