ਏਕਤਾ ਨਗਰ ਮਲੋਟ ਵਿਖੇ ਕੱਲ੍ਹ ਲਗਾਇਆ ਜਾਵੇਗਾ ਦੂਸਰਾ ਖੂਨਦਾਨ ਕੈਂਪ
ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਕੱਲ੍ਹ 29 ਦਸੰਬਰ ਦਿਨ ਐਂਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:30 ਵਜੇ ਤੱਕ ਤੁਲਸਾ ਬਾਈ ਧਰਮਸ਼ਾਲਾ, ਏਕਤਾ ਨਗਰ, ਗਲੀ ਨੰਬਰ 2, ਮਲੋਟ ਵਿਖੇ ਏਕਤਾ ਨਗਰ ਸੰਮਤੀ ਮਲੋਟ ਵੱਲੋਂ ਲਗਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਕੱਲ੍ਹ 29 ਦਸੰਬਰ ਦਿਨ ਐਂਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:30 ਵਜੇ ਤੱਕ ਤੁਲਸਾ ਬਾਈ ਧਰਮਸ਼ਾਲਾ, ਏਕਤਾ ਨਗਰ, ਗਲੀ ਨੰਬਰ 2, ਮਲੋਟ ਵਿਖੇ ਏਕਤਾ ਨਗਰ ਸੰਮਤੀ ਮਲੋਟ ਵੱਲੋਂ ਲਗਾਇਆ ਜਾ ਰਿਹਾ ਹੈ।
ਏਕਤਾ ਨਗਰ ਸੰਮਤੀ ਮਲੋਟ ਨੇ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਖੂਨਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਉਣ।
Author : Malout Live