ਸ. ਹਰਮੇਸ਼ ਸਿੰਘ ਖੁੱਡੀਆਂ ਨੇ ਮਲੋਟ ਹਲਕੇ ਦੀ ਸ਼ਾਨ ਗੁਰਵਿੰਦਰ ਸਿੰਘ ਬਿੱਲਾ ਦੀ ਖੇਡਾਂ ਵਿੱਚ ਹੋਈ ਚੋਣ ਵਜੋਂ ਦਿੱਤੀ ਵਧਾਈ

ਸਰਦਾਰ ਹਰਮੇਸ਼ ਸਿੰਘ ਖੁੱਡੀਆਂ ਸ਼ਹੀਦ ਬਾਬਾ ਜੀਵਨ ਸਿੰਘ ਮੰਚ ਪੰਜਾਬ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਕਿ ਜੋ ਮਲੋਟ ਹਲਕੇ ਦੀ ਸ਼ਾਨ ਗੁਰਵਿੰਦਰ ਸਿੰਘ ਬਿੱਲਾ ਪੁੱਤਰ ਰਜਿੰਦਰ ਸਿੰਘ ਘੱਗਾ ਦੇ ਸਪੁੱਤਰ ਦੀ ਖੇਡਾਂ ਵਿੱਚ ਚੋਣ ਹੋਈ ਹੈ ਇਸ ਗੱਲ ਦੀ ਖੁਸ਼ੀ ਰਜਿੰਦਰ ਸਿੰਘ ਘੱਗਾ ਨੂੰ ਵਧਾਈ ਦਿੱਤੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਦਾਰ ਹਰਮੇਸ਼ ਸਿੰਘ ਖੁੱਡੀਆਂ ਸ਼ਹੀਦ ਬਾਬਾ ਜੀਵਨ ਸਿੰਘ ਮੰਚ ਪੰਜਾਬ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਕਿ ਜੋ ਮਲੋਟ ਹਲਕੇ ਦੀ ਸ਼ਾਨ ਗੁਰਵਿੰਦਰ ਸਿੰਘ ਬਿੱਲਾ ਪੁੱਤਰ ਰਜਿੰਦਰ ਸਿੰਘ ਘੱਗਾ ਦੇ ਸਪੁੱਤਰ ਦੀ ਖੇਡਾਂ ਵਿੱਚ ਚੋਣ ਹੋਈ ਹੈ ਇਸ ਗੱਲ ਦੀ ਖੁਸ਼ੀ ਰਜਿੰਦਰ ਸਿੰਘ ਘੱਗਾ ਨੂੰ ਵਧਾਈ ਦਿੱਤੀ ਹੈ। ਮਲੋਟ ਦਾ ਗੁਰਵਿੰਦਰ ਬਿੱਲਾ ਇੰਡੀਆ ਸੀਨੀਅਰ ਬਾਸਕਟ ਬਾਲ ਟੀਮ ਦਾ ਹਿੱਸਾ ਬਣਿਆ ਹੈ। ਅੰਗਰੇਜ਼ ਸਿੰਘ ਤੱਪਾ ਸਾਬਕਾ ਸਰਪੰਚ, ਭਗਤ ਸਿੰਘ ਫਤੂਹੀ ਖੇੜਾ ਸਾਬਕਾ ਸਰਪੰਚ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਸ਼ੇਰਾਂਵਾਲੀ ਬਾਬੂ ਸਿੰਘ ਸਾਬਕਾ ਐਸ.ਸੀ ਕਮਿਸ਼ਨ ਮੈਂਬਰ, ਕਰਨਵੀਰ ਸਿੰਘ, ਇੰਦੌਰਾ ਸਾਬਕਾ ਐੱਸ.ਸੀ ਕਮਿਸ਼ਨ ਮੈਂਬਰ, ਰਾਹੁਲ ਅਰੋੜਾ, ਸੁਖਜਿੰਦਰ ਸਿੰਘ, ਕੌਰ ਸਿੰਘ, ਸਰਪੰਚ ਲੰਬੀ ਤਰਸੇਮ

ਸਿੰਘ ਬੀਦੋਵਾਲੀ, ਅਵਤਾਰ ਸਿੰਘ ਸਾਬਕਾ ਸਰਪੰਚ ਸੋਹੀਵਾਲਾ, ਲਖਵਿੰਦਰ ਸਿੰਘ ਤਰਮਾਲਾ ਹਰਜੀ ਰਾਮ ਸਾਬਕਾ ਸਰਪੰਚ ਢਾਣੀ ਤੇਲਿਆਂਵਾਲੀ, ਕੁਲਦੀਪ ਸਿੰਘ ਸਾਬਕਾ ਸਰਪੰਚ ਸਹਿਣਾ ਖੇੜਾ, ਮੇਜਰ ਸਿੰਘ ਆਧਨੀਆ, ਰਾਜ ਸਿੰਘ ਮਾਹੂਆਣਾ, ਨਿਸ਼ਾਨ ਸਿੰਘ ਚੰਨੂ, ਪੂਰਨ ਸਿੰਘ ਹਾਕੂਵਾਲਾ, ਸੁਖਚਰਨ ਸਿੰਘ ਸਰਪੰਚ ਘੁਮਿਆਰਾ, ਰੁਪਿੰਦਰਜੀਤ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਬਿਦੋਵਾਲੀ, ਨੱਛਤਰ ਸਿੰਘ ਬਾਦਲ, ਦੁਰਗਾ ਸਿੰਘ ਸਾਬਕਾ ਸਰਪੰਚ, ਰਸਪਾਲ ਸਿੰਘ ਨੰਬਰਦਾਰ, ਅਨਮੋਲ ਸਿੰਘ ਸਿਖਵਾਲਾ, ਰੋਮੀ ਗੱਗੜ ਆਦਿ ਮੈਂਬਰ ਨੇ ਇਸ ਬੱਚੇ ਦੀ ਤਰੱਕੀ ਲਈ ਹੋਰ ਵੀ ਅਰਦਾਸ ਕੀਤੀ ਹੈ।

Author : Malout Live