ਪ੍ਰੋਪਰਟੀ ਐਂਡਵਾਈਜ਼ਰ ਯੂਨੀਅਨ ਸਲਾਹਕਾਰ ਮਲੋਟ ਨੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੂੰ ਸੌਂਪਿਆ ਮੰਗ ਪੱਤਰ

ਅੱਜ ਪ੍ਰੋਪਰਟੀ ਐਂਡਵਾਈਜ਼ਰ ਯੂਨੀਅਨ ਸਲਾਹਕਾਰ ਮਲੋਟ ਦਾ ਵਫ਼ਦ ਐਡਵਰਡਗੰਜ ਗੈਸਟ ਹਾਊਸ ਵਿੱਚ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲਿਆ। ਜਿਸ ਵਿੱਚ ਤਹਿਸੀਲ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ ਗਿਆ।

ਮਲੋਟ : ਅੱਜ ਪ੍ਰੋਪਰਟੀ ਐਂਡਵਾਈਜ਼ਰ ਯੂਨੀਅਨ ਸਲਾਹਕਾਰ ਮਲੋਟ ਦਾ ਵਫ਼ਦ ਐਡਵਰਡਗੰਜ ਗੈਸਟ ਹਾਊਸ ਵਿੱਚ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲਿਆ। ਜਿਸ ਵਿੱਚ ਤਹਿਸੀਲ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ NOC ਦਾ ਨੋਟੀਫਿਕੇਸ਼ਨ ਜਾਰੀ ਕਰਨ ਸੰਬੰਧੀ ਅਤੇ ਵੱਧੇ ਹੋਏ ਕੁਲੈਕਟ ਰੇਟ ਘੱਟ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਮੰਗ ਪੱਤਰ ਦੇਣ ਉਪਰੰਤ ਪ੍ਰਧਾਨ ਜਸਵੀਰ ਸਿੰਘ, ਵਿਜੈ ਨਰੂਲਾ, ਪਰਵਿੰਦਰ ਸਿੰਘ, ਨਰਿੰਦਰ ਕਾਲੜਾ, ਬਲਰਾਜ ਢਿੱਲੋਂ, ਜਸਦੀਪ ਔਲਖ, ਅਸ਼ੋਕ ਬਜਾਜ, ਡਾ. ਸੁਰਿੰਦਰ, ਪ੍ਰਵੀਨ ਮਦਾਨ, ਕਰਮਜੀਤ ਨਾਗੀ, ਗੁਰਪ੍ਰੀਤ ਸਿੰਘ, ਰਾਕੇਸ਼ ਤਿਨਾ, ਖਰੈਤੀ ਲਾਲ, ਗੁਰਚਰਨ ਸਿੰਘ, ਦਲੀਪ ਮੱਕੜ, ਅਸ਼ੋਕ ਤਵਰ, ਭੂਸ਼ਣ ਕਮਰਾ, ਜਗਦੀਸ਼ ਤਨੇਜਾ, ਸੰਜੀਵ ਧਮੀਜਾ ਅਤੇ ਸਮੂਹ ਪ੍ਰੋਪਰਟੀ ਡੀਲਰ ਹਾਜ਼ਿਰ ਸਨ।

Author : Malout Live