ਸਿਹਤ ਵਿਭਾਗ ਆਲਮਵਾਲਾ ਵਿੱਚ ਡਿਊਟੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਜਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਕਨਵੀਨਰ ਰਣਦੀਪ ਸਿੰਘ ਵੱਲੋਂ ਸਿਹਤ ਵਿਭਾਗ ਆਲਮਵਾਲਾ ਵਿੱਚ ਡਿਊਟੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਕਨਵੀਨਰ ਰਣਦੀਪ ਸਿੰਘ ਵੱਲੋਂ ਸਿਹਤ ਵਿਭਾਗ ਆਲਮਵਾਲਾ ਵਿੱਚ ਡਿਊਟੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਗੁਰਪ੍ਰੀਤ ਦੇ ਜਿਲ੍ਹਾ ਪ੍ਰਧਾਨ ਬਨਣ ਤੇ ਗੁਰਪ੍ਰੀਤ ਸਿੰਘ ਮੰਗਵਾਲ ਪੰਜਾਬ ਪ੍ਰਧਾਨ, ਮਨਜੀਤ ਕੌਰ ਫਰੀਦਕੋਟ ਪੰਜਾਬ ਪ੍ਰਧਾਨ, ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ.ਪ੍ਰਧਾਨ ਮ.ਪ ਹੈੱਲਥ ਇੰਪਲਾਈਜ਼ ਯੂਨੀਅਨ ਮੇਲ ਫੀਮੇਲ ਪੰਜਾਬ, ਨਰਿੰਦਰ ਸ਼ਰਮਾ ਫਿਰੋਜ਼ਪੁਰ ਸੂਬਾ ਆਗੂ, ਪ੍ਰਭਜੀਤ ਸਿੰਘ ਵੇਰਕਾ ਅੰਮ੍ਰਿਤਸਰ ਸੀ.ਮੀਤ.ਪ੍ਰਧਾਨ,

ਹਰਜੀਤ ਸਿੰਘ ਪੋਹਵਿੰਡ ਤਰਨਤਾਰਨ ਸੂਬਾ ਆਗੂ, ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਮ.ਪ.ਸੁਪਰਵਾਈਜ਼ਰ, ਜਗਸੀਰ ਸਿੰਘ ਜਿਲ੍ਹਾ ਪ੍ਰਧਾਨ ਮ.ਪ.ਹੈੱਲਥ ਇੰਪਲਾਈਜ਼ ਯੂਨੀਅਨ ਮੇਲ ਫੀਮੇਲ, ਪਵਿੱਤਰ ਸਿੰਘ ਜਿਲ੍ਹਾ ਪ੍ਰਧਾਨ ਪੰਜਾਬ ਸਿਹਤ ਮੁਲਾਜ਼ਮ ਸਾਂਝਾ ਫਰੰਟ, ਪਰਮਪਾਲ ਸਿੰਘ ਜਿਲ੍ਹਾ ਪ੍ਰਧਾਨ ਫਾਰਮੇਸੀ ਅਫ਼ਸਰ, ਭਗਵਾਨਦਾਸ ਜਿਲ੍ਹਾ ਆਗੂ ਮ.ਪ ਹੈੱਲਥ ਇੰਪਲਾਈਜ਼ ਯੂਨੀਅਨ ਮੇਲ ਫੀਮੇਲ, ਬਲਵਿੰਦਰ ਕੌਰ ਜਿਲ੍ਹਾ ਪ੍ਰਧਾਨ ਫੀਮੇਲ ਯੂਨੀਅਨ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ ਹ.ਇੰਮ ਯੂਨੀਅਨ ਮੇਲ ਫੀਮੇਲ ਆਲਮਵਾਲਾ, ਰਾਕੇਸ਼ ਗਿਰਧਰ ਆਲਮਵਾਲਾ, ਚੰਦ ਸਿੰਘ ਬਠਿੰਡਾ ਜਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਫਾਜਿਲਕਾ ਜਿਲ੍ਹਾ ਪ੍ਰਧਾਨ, ਅਵਤਾਰ ਸਿੰਘ ਗੰਢੂਆ ਜਿਲ੍ਹਾ ਪ੍ਰਧਾਨ ਸੰਗਰੂਰ, ਮਨੋਜ ਕੁਮਾਰ, ਪ੍ਰਿਤਪਾਲ ਸਿੰਘ ਲੰਬੀ, ਕੁਲਵਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ ਲਾਲੀ ਚੱਕ ਸ਼ੇਰੇਵਾਲਾ, ਹਰਮਿੰਦਰ ਸਿੰਘ, ਸੰਦੀਪ ਸਿੰਘ, ਅਕਸ਼ੈ ਮਿੱਡਾ, ਸੁਨੀਤਾ ਰਾਣੀ, ਨਿਰਮਲ ਕੌਰ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਸਮੂਹ ਆਗੂਆ ਵੱਲੋਂ ਵਿਸ਼ਵਾਸ਼ ਪ੍ਰਗਟਾਇਆ ਗਿਆ ਕਿ ਗੁਰਪ੍ਰੀਤ ਸਿੰਘ ਮੁਲਾਜ਼ਮਾਂ ਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨਗੇ।

Author : Malout Live