ਮਲੋਟ ਐਡਵਰਡਗੰਜ ਐਸੋਸੀਏਸ਼ਨ ਦੇ ਚੇਅਰਮੈਨ ਲਾਲੀ ਗਗਨੇਜਾ ਨੂੰ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਦਾ ਸੱਦਾ ਪੱਤਰ ਕੀਤਾ ਭੇਂਟ

ਮਲੋਟ ਵਿੱਚ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਮਨਾਉਣ ਨੂੰ ਲੈ ਕੇ ਸੱਦਾ ਪੱਤਰ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜ੍ਹੀ ਤਹਿਤ ਐਡਵਰਡਗੰਜ ਐਸੋਸੀਏਸ਼ਨ ਮਲੋਟ ਦੇ ਚੇਅਰਮੈਨ ਸ਼੍ਰੀ ਲਾਲੀ ਗਗਨੇਜਾ ਨੂੰ ਬਾਬਾ ਸ਼ਿਆਮ ਜੀ ਦੇ ਜਨਮ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਂਟ ਕੀਤਾ ਗਿਆ।

ਮਲੋਟ : ਮਲੋਟ ਵਿੱਚ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਮਨਾਉਣ ਨੂੰ ਲੈ ਕੇ ਸੱਦਾ ਪੱਤਰ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜ੍ਹੀ ਤਹਿਤ ਐਡਵਰਡਗੰਜ ਐਸੋਸੀਏਸ਼ਨ ਮਲੋਟ ਦੇ ਚੇਅਰਮੈਨ ਸ਼੍ਰੀ ਲਾਲੀ ਗਗਨੇਜਾ ਨੂੰ ਬਾਬਾ ਸ਼ਿਆਮ ਜੀ ਦੇ ਜਨਮ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਂਟ ਕੀਤਾ ਗਿਆ।

ਇਸ ਮੌਕੇ ਸ਼੍ਰੀ ਸ਼ਿਆਮ ਮਿੱਤਰ ਮੰਡਲ ਦੇ ਪ੍ਰਧਾਨ ਸ਼੍ਰੀ ਰਵਿੰਦਰ ਗੁਪਤਾ ਅਤੇ ਪ੍ਰੈੱਸ ਸਕੱਤਰ ਅਸ਼ੋਕ ਅਬੁਲਖੁਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਿਰ ਸਨ। ਇਸ ਦੌਰਾਨ ਉਨ੍ਹਾਂ ਨੇ ਲਾਲੀ ਗਗਨੇਜਾ ਨੂੰ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਸਮਾਗਮ ਵਿੱਚ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ।

Author : Malout Live