ਮਲੋਟ ਸ਼ਹਿਰ ਲਈ ਮਾਣ ਵਾਲੀ ਗੱਲ, ਵਰੁਣ ਡੂਮਰਾ ਬਣਿਆ CA
ਮਲੋਟ ਸ਼ਹਿਰ ਲਈ ਬੜੇ ਮਾਣ ਦੀ ਗੱਲ ਹੈ ਕਿ ਸਰਾਭਾ ਨਗਰ ਗਲੀ ਨੰਬਰ 12 ਵਾਰਡ ਨੰਬਰ 2 ਦਾ ਵਸਨੀਕ ਵਰੁਣ ਡਮਰਾ ਸਪੁੱਤਰ ਵਿਨੋਦ ਕੁਮਾਰ ਡੂਮਰਾ Chartered Accountant ਬਣ ਗਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਸ਼ਹਿਰ ਲਈ ਬੜੇ ਮਾਣ ਦੀ ਗੱਲ ਹੈ ਕਿ ਸਰਾਭਾ ਨਗਰ ਗਲੀ ਨੰਬਰ 12 ਵਾਰਡ ਨੰਬਰ 2 ਦਾ ਵਸਨੀਕ ਵਰੁਣ ਡਮਰਾ ਸਪੁੱਤਰ ਵਿਨੋਦ ਕੁਮਾਰ ਡੂਮਰਾ Chartered Accountant ਬਣ ਗਿਆ ਹੈ।
ਉਸਨੇ CA ਦੀ ਪ੍ਰੀਖਿਆ ਪਹਿਲੀ ਵਾਰ ਦਿੱਤੀ ਅਤੇ ਪਹਿਲੀ ਵਾਰ ਵਿੱਚ ਹੀ ਕਾਮਯਾਬੀ ਹਾਸਿਲ ਕੀਤੀ ਹੈ। ਮਲੋਟ ਲਾਈਵ ਦੀ ਟੀਮ ਵੱਲੋਂ ਵਰੁਣ ਡੂਮਰਾ ਨੂੰ ਇਸ ਕਾਮਯਾਬੀ ਤੇ ਵਧਾਈ ਦਿੱਤੀ ਜਾਂਦੀ ਹੈ।
Author : Malout Live