ਮਲੋਟ ਵਿੱਚ ਨਵੇਂ ਖੁੱਲੇ ਬ੍ਰਾਊਨ ਸ਼ੂਗਰ ਬੇਕਰਜ਼ ਐਂਡ ਕੈਫੇ ਤੇ ਚੱਲ ਰਹੀ ਆਫਰ ਵਿੱਚ 2 ਦਿਨ ਬਾਕੀ
ਮਲੋਟ ਦੇ ਸ਼ਹੀਦ ਭਗਤ ਸਿੰਘ ਚੌਂਕ (ਮੁਕਤਸਰ ਚੌਂਕ) ਵਿਖੇ ਮਸ਼ਹੂਰ ਭੋਲੇ ਦੀ ਹੱਟੀ ਵੱਲੋਂ ਬ੍ਰਾਊਨ ਸ਼ੂਗਰ ਬੇਕਰਜ਼ ਅਤੇ ਕੈਫੇ ਖੋਲਿਆ ਗਿਆ ਹੈ। ਇੱਥੇ ਤੁਹਾਨੂੰ ਫਾਸਟ ਫੂਡ ਦੇ ਨਾਲ-ਨਾਲ ਬੇਕਰੀ ਆਈਟਮਸ, ਮੌਕਟੇਲਜ਼ ਅਤੇ ਹੋਰ ਵੀ ਬਹੁਤ ਕੁੱਝ ਉਪਲੱਬਧ ਮਿਲੇਗਾ।
ਮਲੋਟ : ਮਲੋਟ ਦੇ ਸ਼ਹੀਦ ਭਗਤ ਸਿੰਘ ਚੌਂਕ (ਮੁਕਤਸਰ ਚੌਂਕ) ਵਿਖੇ ਮਸ਼ਹੂਰ ਭੋਲੇ ਦੀ ਹੱਟੀ ਵੱਲੋਂ ਬ੍ਰਾਊਨ ਸ਼ੂਗਰ ਬੇਕਰਜ਼ ਅਤੇ ਕੈਫੇ ਖੋਲਿਆ ਗਿਆ ਹੈ। ਇੱਥੇ ਤੁਹਾਨੂੰ ਫਾਸਟ ਫੂਡ ਦੇ ਨਾਲ-ਨਾਲ ਬੇਕਰੀ ਆਈਟਮਸ, ਮੌਕਟੇਲਜ਼ ਅਤੇ ਹੋਰ ਵੀ ਬਹੁਤ ਕੁੱਝ ਉਪਲੱਬਧ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ ਧਮਾਕੇਦਾਰ ਆਫਰ ਲਗਾਈ ਗਈ ਹੈ, ਜਿਸ ਵਿੱਚ ਇੱਕ ਬਰਗਰ ਦੇ ਨਾਲ ਪੈਰੀ-ਪੈਰੀ ਫਰਾਈਜ਼ ਬਿਲਕੁੱਲ ਮੁਫਤ, ਇੱਕ ਲਾਰਜ ਪੀਜ਼ਾ ਤੇ ਸਮਾਲ ਪੀਜ਼ਾ ਫ੍ਰੀ ਅਤੇ ਇੱਕ ਡੋਸੇ ਦੇ ਨਾਲ ਇੱਕ ਡੋਸਾ ਫ੍ਰੀ ਮਿਲੇਗਾ।
ਇਹ ਆਫਰ ਸਿਰਫ 02 ਦਿਨ ਲਈ ਉਪਲੱਬਧ ਹੈ। ਇਸ ਆਫਰ ਦਾ ਆਨੰਦ ਮਾਣਨ ਬ੍ਰਾਊਨ ਸ਼ੂਗਰ ਬੇਕਰਜ਼ ਅਤੇ ਕੈਫੇ ਸ਼ਹੀਦ ਭਗਤ ਸਿੰਘ ਚੌਂਕ (ਮੁਕਤਸਰ ਚੌਂਕ) ਮਲੋਟ ਵਿਖੇ ਪਹੁੰਚੋ। ਹੋਰ ਵਧੇਰੇ ਜਾਣਕਾਰੀ ਲਈ ਇਨ੍ਹਾਂ ਦੇ ਮੋਬਾਇਲ ਨੰਬਰ 83604-66651, 96147-00006 ਤੇ ਸੰਪਰਕ ਕਰ ਸਕਦੇ ਹੋ।
Author : Malout Live



