ਮਲੋਟ ਦੇ ਜੀਓ ਆਫਿਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦਾ ਮੋਟਰਸਾਇਕਲ ਚੋਰੀ

ਮਲੋਟ ਦੇ ਦਾਨੇਵਾਲਾ ਚੌਂਕ ਦੇ ਨਜ਼ਦੀਕ ਜੀ.ਟੀ ਰੋਡ ਤੇ ਸਥਿਤ ਜੀਓ ਆਫਿਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵਿਮਲ ਕੁਮਾਰ ਸਪੁੱਤਰ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਆਪਣਾ ਮੋਟਰਸਾਇਕਲ ਐਚ.ਐਫ ਡੀਲਕਸ, ਜਿਸ ਦਾ ਨੰਬਰ UP 42AV 2514 ਹੈ, ਨੂੰ ਦਫਤਰ ਦੇ ਬਾਹਰ ਖੜਾ ਕੀਤਾ ਸੀ। ਜਿਸ ਨੂੰ ਕਿਸੇ ਅਣਪਛਾਤੇ ਵੱਲੋਂ ਚੋਰੀ ਕਰ ਲਿਆ ਗਿਆ ਹੈ।

ਮਲੋਟ : ਮਲੋਟ ਦੇ ਦਾਨੇਵਾਲਾ ਚੌਂਕ ਦੇ ਨਜ਼ਦੀਕ ਜੀ.ਟੀ ਰੋਡ ਤੇ ਸਥਿਤ ਜੀਓ ਆਫਿਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵਿਮਲ ਕੁਮਾਰ ਸਪੁੱਤਰ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਆਪਣਾ ਮੋਟਰਸਾਇਕਲ ਐਚ.ਐਫ ਡੀਲਕਸ, ਜਿਸ ਦਾ ਨੰਬਰ UP 42AV 2514 ਹੈ, ਨੂੰ ਦਫਤਰ ਦੇ ਬਾਹਰ ਖੜਾ ਕੀਤਾ ਸੀ।

ਜਿਸ ਨੂੰ ਕਿਸੇ ਅਣਪਛਾਤੇ ਵੱਲੋਂ ਚੋਰੀ ਕਰ ਲਿਆ ਗਿਆ ਹੈ। ਵਿਮਲ ਕੁਮਾਰ ਨੇ ਇਸ ਸੰਬੰਧੀ ਥਾਣਾ ਸਿਟੀ ਮਲੋਟ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਬੇਨਤੀ ਕੀਤੀ ਹੈ ਕਿ ਉੱਥੇ ਮੌਜੂਦ ਕੈਮਰੇ ਚੈੱਕ ਕੀਤੇ ਜਾਣ ਅਤੇ ਚੋਰ ਦੀ ਭਾਲ ਕੀਤੀ ਜਾਵੇ।

Author : Malout Live