District NewsMalout News

ਪਿੰਡ ਦਾਨੇਵਾਲਾ ਦੀ ਕਮੇਟੀ ਨੇ ਟੂਰਨਾਮੈਂਟ ਦੇ ਸਹਿਯੋਗੀਆਂ ਦਾ ਕੀਤਾ ਵਿਸ਼ੇਸ਼ ਸਨਮਾਨ

ਮਲੋਟ: ਪਿੰਡ ਕਿੰਗਰਾ ਵਿਖੇ ਕ੍ਰਿਕਟ ਟੂਰਨਾਮੈਂਟ ਮੌਕੇ ਪਰਮਿੰਦਰ ਆਸਟ੍ਰੇਲੀਆ, ਬਲਰਾਜ ਚੌਹਾਨ, ਨਵਜੋਤ ਸੰਧੂ ਅਤੇ ਹਰਜੀਤ ਵਹਿਨੀਵਾਲ ਦਾ ਪਿੰਡ ਦਾਨੇਵਾਲਾ ਦੀ ਕਮੇਟੀ ਵੱਲੋਂ ਹਰੇਕ ਟੂਰਨਾਮੈਂਟ ਤੇ ਵਿਸ਼ੇਸ਼ ਸਹਿਯੋਗ ਦੇਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟੀਮ ਮੈਂਬਰ ਵੀ ਮੌਜੂਦ ਸਨ।

Author: Malout Live

Back to top button